ਸ਼ਾਹਿਦ ਮੀਰਾ ਜਲਦ ਬਨਣਗੇ ਮਾਤਾ ਪਿਤਾ
ਏਬੀਪੀ ਸਾਂਝਾ | 26 Aug 2016 04:24 PM (IST)
1
ਸ਼ਾਹਿਦ ਅਤੇ ਮੀਰਾ ਜਲਦ ਮਾਂ ਪਿਓ ਬਨਣ ਵਾਲੇ ਹਨ।
2
ਸ਼ਾਹਿਦ ਇਸ ਸਮੇਂ ਮੀਰਾ ਦਾ ਖਾਸ ਧਿਆਨ ਰੱਖ ਰਹੇ ਹਨ ਅਤੇ ਬੇਸਬਰੀ ਨਾਲ ਕਰ ਰਹੇ ਹਨ ਖੁਸ਼ਖਬਰੀ ਦਾ ਇੰਤਜ਼ਾਰ।
3
4
5
ਇਸਲਈ ਸ਼ਾਹਿਦ ਅਕਸਰ ਮੀਰਾ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।
6
7
8
ਇਹਨਾਂ ਦਾ ਵਿਆਹ ਪਿਛਲੇ ਜੁਲਾਈ ਵਿੱਚ ਹੋਇਆ ਸੀ। ਤਸਵੀਰਾਂ ਵਿੱਚ ਵੇਖੋ ਬਾਲੀਵੁੱਡ ਦਾ ਇਹ ਖੂਬਸੂਰਤ ਕਪਲ।