ਕਰੁਸ਼ਨਾ ਨੂੰ ਸਹਾਰਾ ਦੇਣ ਪਹੁੰਚੇ ਸਿਤਾਰੇ
ਏਬੀਪੀ ਸਾਂਝਾ | 27 Aug 2016 11:56 AM (IST)
1
2
3
4
5
6
7
8
9
10
11
12
ਮਸ਼ਹੂਰ ਕੌਮੇਡਿਅਨ ਕਰੁਸ਼ਨਾ ਅਭਿਸ਼ੇਕ ਦੇ ਪਿਤਾ ਆਤਮਪ੍ਰਕਾਸ਼ ਸ਼ਰਮਾ ਦਾ ਸ਼ੁਕਰਵਾਰ ਸਵੇਰੇ 10.40 'ਤੇ ਦੇਹਾਂਤ ਹੋ ਗਿਆ। ਉਹਨਾਂ ਨੂੰ ਕੈਂਸਰ ਸੀ ਅਤੇ ਉਹਨਾਂ ਦੀ ਉਮਰ 75 ਸਾਲਾਂ ਦੀ ਸੀ। ਸ਼ੁਕਰਵਾਰ ਨੂੰ ਉਹਨਾਂ ਦੇ ਅੰਤਿਮ ਸੰਸਕਾਰ ਲਈ ਕਈ ਸਿਤਾਰੇ ਪਹੁੰਚੇ, ਵੇਖੋ ਤਸਵੀਰਾਂ।
13
14
15
16