ਕਰੀਨਾ ਨੂੰ ਕਿਸੇ ਦੀ ਨਜ਼ਰ ਨਾ ਲਗੇ
ਏਬੀਪੀ ਸਾਂਝਾ | 30 Aug 2016 11:15 AM (IST)
1
ਅਦਾਕਾਰਾ ਕਰੀਨਾ ਕਪੂਰ ਖਾਨ ਲੈਕਮੇ ਫੈਸ਼ਨ ਵੀਕ ਦੇ ਆਖਰੀ ਦਿਨ ਰੈਮਪ 'ਤੇ ਨਜ਼ਰ ਆਈ। ਗਰਭਵਤੀ ਕਰੀਨਾ ਬੇਹਦ ਖੂਬਸੂਰਤ ਡਿਜ਼ਾਈਨਰ ਸਭਯਸਾਚੀ ਮੁਖਰਜੀ ਦੇ ਲਹਿੰਗੇ ਵਿੱਚ ਨਜ਼ਰ ਆਈ।
2
3
4
ਕਰੀਨਾ ਨੇ ਕਿਹਾ ਕਿ ਇਹ ਲਮਹਾ ਉਹਨਾਂ ਲਈ ਬੇਹਦ ਖਾਸ ਹੈ ਕਿਉਂਕਿ ਇੱਕ ਨਹੀਂ ਦੋ ਜਨੇ ਰੈਮਪ 'ਤੇ ਵਾਕ ਕਰ ਰਹੇ ਸਨ।
5
6
ਮੰਚ 'ਤੇ ਕਰੀਨਾ ਬੇਹਦ ਭਾਵੁੱਕ ਹੋ ਗਈ।
7
8
9
10
11
12
ਅੱਗੇ ਵੇਖੋ ਕਰੀਨਾ ਦੀ ਬੇਹਦ ਦਿਲਚਸਪ ਤਸਵੀਰਾਂ।