ਰਾਣੀ ਤੋਂ ਬਾਅਦ ਦੀਪਿਕਾ ਬਣੀ ਟ੍ਰੈਫਿਕ ਪੁਲਿਸ ਇੰਚਾਰਜ
ਏਬੀਪੀ ਸਾਂਝਾ | 16 Jan 2018 06:25 PM (IST)
1
(Photos: Manav Mangalani)
2
ਕਾਫੀ ਲੰਮੇ ਸਮੇਂ ਬਾਅਦ ਦੀਪਿਕਾ ਦੀ ਫ਼ਿਲਮ 'ਪਦਮਾਵਤ' ਵੀ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਉਸ ਨੇ ਰਾਣੀਆਂ ਵਾਲਾ ਕਿਰਦਾਰ ਨਿਭਾਇਆ ਹੈ।
3
ਤਸਵੀਰਾਂ ਵਿੱਚ ਉਹ ਪੁਲਿਸ ਦੀ ਜਿਪਸੀ 'ਤੇ ਬੈਠੀ ਨਜ਼ਰ ਆ ਰਹੀ ਹੈ।
4
ਖ਼ਬਰਾਂ ਹਨ ਕਿ ਦੀਪਿਕਾ ਪਾਦੂਕੋਣ ਨੇ ਇਹ ਇਸ਼ਤਿਹਾਰ ਹੋਟਲ ਬੁਕਿੰਗ ਵੈੱਬਸਾਈਟ ਲਈ ਕੀਤਾ ਹੈ।
5
ਇਸ ਵਿੱਚ ਉਹ ਟ੍ਰੈਫਿਕ ਪੁਲਿਸ ਦੇ ਕਿਰਦਾਰ ਵਿੱਚ ਦਿਖਾਈ ਦੇ ਰਹੀ ਹੈ।
6
ਬੀਤੇ ਕੱਲ੍ਹ ਦੀਪਿਕਾ ਨੇ ਇੱਕ ਇਸ਼ਤਿਹਾਰ ਲਈ ਸ਼ੂਟਿੰਗ ਕੀਤੀ ਹੈ।
7
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਛੇਤੀ ਹੀ ਵੱਖਰੇ ਅੰਦਾਜ਼ ਵਿੱਚ ਦਿਖਾਈ ਦੇਣ ਵਾਲੀ ਹੈ।