ਕੰਗਣਾ ਨੇ ਬਿਨਾ ਐਵਾਰਡ ਜਿੱਤੇ ਲੁੱਟਿਆ ਮੇਲਾ
ਏਬੀਪੀ ਸਾਂਝਾ | 15 Jan 2018 05:20 PM (IST)
1
2
3
4
5
ਵੇਖੋ ਕੰਗਣਾ ਦੀਆਂ ਕੁਝ ਹੋਰ ਤਸਵੀਰਾਂ।
6
ਉਹ ਬੇਬਾਕ ਹੈ ਤੇ ਵੱਡੇ ਕਲਾਕਾਰਾਂ ਵਿਰੁੱਧ ਬੋਲਣ ਤੋਂ ਹਿਚਕਿਚਾਉਂਦੀ ਨਹੀਂ।
7
ਬੀਤੇ ਸਾਲ ਕੰਗਣਾ ਆਪਣੀ ਕਾਮਯਾਬੀ ਤੇ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹੀ ਸੀ।
8
ਉਹ ਇਸ ਡ੍ਰੈਸ ਵਿੱਚ ਕਾਫੀ ਖ਼ੂਬਸੂਰਤ ਲੱਗ ਰਹੀ ਸੀ।
9
ਇੱਥੇ ਕੰਗਣਾ ਸਿਲਵਰ ਕਲਰ ਦਾ ਗਾਊਨ ਪਹਿਨ ਕੇ ਆਈ ਸੀ।
10
ਹਿੰਦੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਕੰਗਣਾ ਰਾਣੌਤ ਦੀਆਂ ਇਹ ਤਸਵੀਰਾਂ ਐਵਾਰਡ ਸ਼ੋਅ ਦੀਆਂ ਹਨ।