ਵਿਦੇਸ਼ੀ ਧਰਤੀ 'ਤੇ ਦੇਸੀ ਅੰਦਾਜ਼ ਨਾਲ ਦੀਪਿਕਾ ਨੇ ਜਿੱਤਿਆ ਸਭ ਦਾ ਦਿਲ
ਏਬੀਪੀ ਸਾਂਝਾ | 25 Apr 2018 07:12 PM (IST)
1
2
3
4
ਵੇਖੋ ਸਮਾਗਮ ਮੌਕੇ ਦੀਪਿਕਾ ਦੀਆਂ ਕੁਝ ਹੋਰ ਤਸਵੀਰਾਂ।
5
ਦੀਪਿਕਾ ਨੇ ਇਸ ਖੂਬਸੂਰਤ ਸ਼ਾਮ ਲਈ ਅਨਾਮਿਕਾ ਖੰਨਾ ਦਾ ਗਾਊਨ ਚੁਣਿਆ ਤੇ ਗੂੜ੍ਹੀ ਲਿਪਸਟਿੱਕ ਨਾਲ ਆਪਣੀ ਸੁੰਦਰਤਾ ਨੂੰ ਪੂਰਾ ਕੀਤਾ।
6
ਦੀਪਿਕਾ ਟਾਈਮ 100 ਦੇ ਇਸ ਸਮਾਗਮ ਵਿੱਚ ਕੁਝ ਇਸ ਤਰ੍ਹਾਂ ਨਮਸਕਾਰ ਕਰਦੀ ਵਿਖਾਈ ਦਿੱਤੀ।
7
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਵਿਦੇਸ਼ੀ ਧਰਤੀ 'ਤੇ ਵੀ ਆਪਣੇ ਪੈਰ ਜਮਾ ਚੁੱਕੀ ਹੈ। ਉਨ੍ਹਾਂ ਨੂੰ ਟਾਈਮ ਰਸਾਲੇ ਨੇ ਇਸ ਸਾਲ ਦੇ ਦੁਨੀਆ ਦੇ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚ ਸ਼ਾਮਲ ਕੀਤਾ ਹੈ। ਇਸ ਲਿਸਟ ਵਿੱਚ ਸ਼ਾਮਲ ਹੋਣ ਵਾਲੀ ਦੀਪਿਕਾ ਇਕੱਲੀ ਬਾਲੀਵੁੱਡ ਸਟਾਰ ਹਨ। ਕੱਲ੍ਹ ਦੀਪਿਕਾ ਇੱਕ ਸਮਾਗਮ ਦਾ ਹਿੱਸਾ ਬਣੀ ਤੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।