‘ਸੰਜੂ’ ਦੀ ਕੀਤੀ ਸਟਾਰਜ਼ ਨੇ ਤਾਰੀਫ, ਸਭ ਹੋਏ ਖੁਸ਼
ਏਬੀਪੀ ਸਾਂਝਾ | 24 Apr 2018 03:09 PM (IST)
1
ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਬਾਲੀਵੁੱਡ ਸੈਲੇਬਸ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਟੀਜ਼ਰ ਰਾਜਕੁਮਾਰ ਹਿਰਾਨੀ ਦੇ ਸਟਾਈਲ ਵਾਲੇ ਸਿਨੇਮਾ ਦਾ ਪੂਰਾ ਅਹਿਸਾਸ ਕਰਵਾਉਂਦਾ ਹੈ। ਬੇਹੱਦ ਮਜ਼ੇਦਾਰ ਢੰਗ ਨਾਲ ਰਣਬੀਰ ਕਪੂਰ ਐਂਟਰੀ ਲੈਂਦੇ ਹੋਏ ਨਰੇਟਰ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ।
2
ਅੱਗੇ ਪੜ੍ਹੋ ਬਾਲੀਵੁੱਡ ਦੇ ਹੋਰ ਸਿਤਾਰਿਆਂ ਦੀਆਂ ਸੰਜੇ ਦੱਤ ਦੀ ਬਾਇਓਪਿਕ ਬਾਰੇ ਕੀਤੀਆਂ ਟਿੱਪਣੀਆਂ ਨੂੰ-
3
4
5
6
7
8
9
10
11
12
13
14
ਟੀਜ਼ਰ ਰਿਲੀਜ਼ ਤੋਂ ਕੁਝ ਸਮਾਂ ਪਹਿਲਾ ਹੀ ਫ਼ਿਲਮ ਦਾ ਪਹਿਲਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਟੀਜ਼ਰ ਨੂੰ ਦੇਖਣ ਤੋਂ ਬਾਅਦ ਇਸ ਫ਼ਿਲਮ ਦਾ ਇੰਤਜ਼ਾਰ ਹੋਰ ਵਧੇਰੇ ਉਤਸੁਕਤਾ ਨਾਲ ਕੀਤਾ ਜਾ ਰਿਹਾ ਹੈ। ਫ਼ਿਲਮ ਤਾਂ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ ਪਰ ਇਸ ਤੋਂ ਪਹਿਲਾ ਟੀਜ਼ਰ ‘ਤੇ ਬਾਲੀਵੁੱਡ ਸਟਾਰਸ ਨੇ ਇਸ ਦੀ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਹਨ।