ਮਿਲਿੰਦ ਸੋਮਨ ਤੇ ਅੰਕਿਤਾ ਦੇ ਵਿਆਹ ਦੀਆਂ Unseen Photos !
ਹਲਦੀ ਵਾਲੇ ਦਿਨ ਦੋਵੇਂ ਨੱਚਦੇ ਹੋਏ।
ਹਲਦੀ ਵਾਲੇ ਦਿਨ ਦੋਵੇਂ ਨੱਚਦੇ ਹੋਏ।
ਤਸਵੀਰਾਂ ਬਿਆਨ ਕਰਦੀਆਂ ਹਨ ਕਿ ਪਿਆਰ ਦੀ ਕੋਈ ਉਮਰ ਨਹੀਂ ਹੈ।
ਆਪਣੀ ਫਿਟਨੈੱਸ ਸਬੰਧੀ ਮਿਲਿੰਦ ਕਾਫ਼ੀ ਚਰਚਿਤ ਰਹਿੰਦੇ ਹਨ।
ਮਿਲਿੰਦ ਆਪਣੇ ਰਿਸ਼ਤੇਦਾਰਾਂ ਨਾਲ ਵੀ ਨਜ਼ਰ ਆਏ।
ਵਿਆਹ ਦੇ ਮੰਡਪ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
ਦੋਵੇਂ ਇੱਕ-ਦੂਜੇ ਦੀਆਂ ਬਾਹਾਂ ’ਚ ਬਾਹਾਂ ਪਾ ਕੇ ਨੱਚ ਰਹੇ ਹਨ।
ਤਸਵੀਰਾਂ ਵਿੱਚ ਤਾਂ ਦੋਵਾਂ ਦੀ ਕੈਮਿਸਟਰੀ ਵੇਖਦਿਆਂ ਹੀ ਬਣਦੀ ਹੈ।
ਸੋਸ਼ਲ ਮੀਡੀਆ ’ਤੇ ਦੋਵਾਂ ਦੇ ਡਾਂਸ. ਹਲਦੀ ਤੇ ਵਿਆਹ ਦੀਆਂ ਕਈ ਤਸਵੀਰਾਂ ਹਨ।
ਮਿਲਿੰਦ ਦਾ ਇਹ ਦੂਜਾ ਵਿਆਹ ਹੈ। ਪਹਿਲਾਂ ਉਸ ਦੀ ਵਿਆਹ ਫਰੈਂਚ ਮਾਡਲ ਜੰਪਾਨੀ ਨਾਲ ਹੋਇਆ ਜੋ ਸਿਰਫ 3 ਸਾਲ ਹੀ ਚੱਲਿਆ
ਮਿਲਿੰਦ ਵੀ ਗਲੈਮਰ ਦੀ ਦੁਨੀਆ ’ਚ ਕਾਫ਼ੀ ਨਾਂ ਕਮਾ ਚੁੱਕਾ ਹੈ।
ਏਅਰ ਏਸ਼ੀਆ ਵਿੱਚ ਕੈਬਿਨ ਕਰੂ ਰਹਿ ਚੁੱਕੀ ਅੰਕਿਤਾ ਗੁਹਾਟੀ ਦੀ ਰਹਿਣ ਵਾਲੀ ਹੈ ਪਰ ਅੱਜਕਲ੍ਹ ਦਿੱਲੀ ’ਚ ਰਹਿ ਰਹੀ ਹੈ।
ਦੋਵਾਂ ਨੇ ਕਦੀ ਵੀ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਪਰ ਉਹ ਦੋਵੇਂ ਇਨ੍ਹਾਂ ਗੱਲਾਂ ਤੋਂ ਬੇਪਰਵਾਹ ਹਨ।
ਉਮਰ ਦੀ ਵਜ੍ਹਾ ਕਰਕੇ ਦੋਵਾਂ ਦੇ ਵਿਆਹ ਦੀ ਨਿੰਦਾ ਹੋ ਰਹੀ ਹੈ ਤੇ ਲੋਕ ਟ੍ਰੋਲਿੰਗ ਵੀ ਕਰ ਰਹੇ ਹਨ।
ਵਿਆਹ ਮੁੰਬਈ ਨੇੜੇ ਅਲੀਬਾਗ਼ ਵਿੱਚ ਹੋਇਆ।
ਦੋਵਾਂ ਨੇ ਵਿਆਹ ’ਤੇ ਬਹੁਤ ਘੱਟ ਲੋਕਾਂ ਨੂੰ ਬੁਲਾਇਆ।
ਮਿਲਿੰਦ ਸੋਮਨ ਨੇ ਆਪਣੇ ਤੋਂ 25 ਸਾਲ ਛੋਟੀ ਅੰਕਿਤਾ ਕੰਵਰ ਨਾਲ ਵਿਆਹ ਕਰਾਇਆ ਹੈ।
ਮਿਲਿੰਦ ਸੋਮਨ ਦੇ ਵਿਆਹ ਤੇ ਹੋਰ ਰਸਮਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਵਾਈਰਲ ਹੋ ਰਹੀਆਂ ਹਨ।
ਮਿਲਿੰਦ ਸੋਮਨ ਦੇ ਵਿਆਹ ਤੇ ਹੋਰ ਰਸਮਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਵਾਈਰਲ ਹੋ ਰਹੀਆਂ ਹਨ।