ਇਸ ਅਦਾਕਾਰਾ ’ਤੇ ਆਇਆ ਯੁਜਵਿੰਦਰ ਚਹਿਲ ਦਾ ਦਿਲ...!
ਏਬੀਪੀ ਸਾਂਝਾ | 23 Apr 2018 02:01 PM (IST)
1
2
ਆਈਪੀਐਲ ਵਿੱਚ ਚਹਿਲ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਰੌਇਲ ਚੈਲੇਂਜਰਸ ਬੰਗਲੌਰ ਵੱਲੋਂ ਖੇਡ ਰਿਹਾ ਹੈ।
3
ਐਈਪੀਐਲ ਮੈਚ ਖ਼ਤਮ ਹੋਣ ਪਿੱਛੋਂ ਦੋਵਾਂ ਨੂੰ ਇਕੱਠੇ ਘੁੰਮਦੇ ਹੋਏ ਵੀ ਵੇਖਿਆ ਗਿਆ ਹੈ।
4
ਰਿਪੋਰਟਾਂ ਮੁਤਾਬਕ ਚਹਿਲ ਤੇ ਤਨਿਸ਼ਕਾ ਆਈਪੀਐਲ ਤੋਂ ਬਾਅਦ ਵਿਆਹ ਕਰਾਉਣਗੇ।
5
ਸੋਸ਼ਲ ਮੀਡੀਆ ’ਤੇ ਵੀ ਦੋਵਾਂ ਵੱਲੋਂ ਇੱਕ-ਦੂਜੇ ਪ੍ਰਤੀ ਖ਼ਾਸੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।
6
ਦੋਵਾਂ ਨੂੰ ਕਈ ਵਾਰ ਇਕੱਠਿਆਂ ਵੇਖਿਆ ਗਿਆ ਹੈ।
7
ਫ਼ਿਲਮੀ ਅਦਾਕਾਰਾ ਤਨਿਸ਼ਕਾ ਕਪੂਰ ਨਾਲ ਡੇਟਿੰਗ ਕਰ ਰਿਹਾ ਹੈ ਇਹ ਕ੍ਰਿਕਟਰ।
8
ਵਿਰਾਟ ਕੋਹਲੀ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦਾ ਇੱਕ ਹੋਰ ਖਿਡਾਰੀ ਜਲਦੀ ਲਾੜਾ ਬਣਨ ਦੀ ਤਿਆਰੀ ਵਿੱਚ ਹੈ।