ਹੁਣ ਛਿੜੇ ਹਾਰਦਿਕ ਤੇ ਉਰਵਸ਼ੀ ਦੇ ਕਿੱਸੇ... !
ਏਬੀਪੀ ਸਾਂਝਾ | 23 Apr 2018 04:44 PM (IST)
1
ਕੁਝ ਸਮਾਂ ਪਹਿਲਾਂ ਤਕ ਹਾਰਦਿਕ ਬਾਲੀਵੁੱਡ ਅਦਾਕਾਰਾ ਐਲੀ ਅਵਰਾਮ ਨਾਲ ਘੁੰਮਦਾ ਨਜ਼ਰ ਆਉਂਦਾ ਸੀ ਪਰ ਐਲੀ ਨੇ ਇਸ ਰਿਸ਼ਤੇ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਸੀ।
2
ਖ਼ਬਰ ਹੈ ਕਿ ਪਾਰਟੀ ’ਚ ਦੋਵਾਂ ਨੇ ਇੱਕ ਦੂਜੇ ਨਾਲ ਇਸ਼ਾਰੇਬਾਜ਼ੀ ਵੀ ਕੀਤੀ।
3
ਹਾਲੇ ਤਕ ਦੋਵਾਂ ’ਚੋਂ ਕਿਸੀ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।
4
ਹਾਲੀਆ ਉਰਵਸ਼ੀ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।
5
ਹਾਲੀਆ ਉਰਵਸ਼ੀ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ।
6
ਬਾਲੀਵੁੱਡ ਅਦਾਕਾਰਾਵਾਂ ਤੇ ਕ੍ਰਿਕਟਰਾਂ ਵਿੱਚ ਸਬੰਧ ਅੱਜਕਲ੍ਹ ਆਮ ਗੱਲ ਹੋ ਗਈ ਹੈ। ਮਿਸ ਯੂਨੀਵਰਸ ਤੇ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਵੀ ਹੁਣ ਇਸੇ ਲਿਸਟ ਵਿੱਚ ਜੁੜ ਗਿਆ ਹੈ।