✕
  • ਹੋਮ

ਬ੍ਰਿਟਿਸ਼ ਮੈਗ਼ਜ਼ੀਨ ਦੇ ਕਵਰ ਪੇਜ 'ਤੇ ਛਾਈ ਦੀਪਿਕਾ

ਏਬੀਪੀ ਸਾਂਝਾ   |  01 Jul 2018 05:48 PM (IST)
1

2

3

ਇਸ ਸਾਲ ਟਾਈਮਜ਼ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਇਕਲੌਤੀ ਅਦਾਕਾਰਾ ਦੀਪਿਕਾ ਦੀਆਂ ਕੁਝ ਖਾਸ ਤਸਵੀਰਾਂ।

4

ਮੈਗ਼ਜ਼ੀਨ ਲਈ ਕਰਵਾਏ ਇਸ ਫ਼ੋਟੋਸ਼ੂਟ ਵਿੱਚ ਦੀਪਿਕਾ ਬਹੁਤ ਦਿਲਕਸ਼ ਲੱਗ ਰਹੀ ਸੀ।

5

ਦੀਪਿਕਾ ਨੇ ਇਸੇ ਲਈ ਆਪਣਾ ਖ਼ਾਸ ਫ਼ੋਟੋਸ਼ੂਟ ਕਰਵਾਇਆ ਹੈ।

6

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਬ੍ਰਿਟਿਸ਼ ਮੈਗ਼ਜ਼ੀਨ 'ਈਸਟਰ ਸਟੈਂਡਰਡ' ਦੇ ਨਵੇਂ ਅੰਕ ਦੇ ਕਵਰ ਪੇਜ 'ਤੇ ਨਜ਼ਰ ਆਵੇਗੀ।

  • ਹੋਮ
  • ਬਾਲੀਵੁੱਡ
  • ਬ੍ਰਿਟਿਸ਼ ਮੈਗ਼ਜ਼ੀਨ ਦੇ ਕਵਰ ਪੇਜ 'ਤੇ ਛਾਈ ਦੀਪਿਕਾ
About us | Advertisement| Privacy policy
© Copyright@2026.ABP Network Private Limited. All rights reserved.