✕
  • ਹੋਮ

ਦੀਪਿਕਾ ਦਾ ਰੈੱਡ ਕਾਰਪਟ ‘ਤੇ ਜਲਵਾ

ਏਬੀਪੀ ਸਾਂਝਾ   |  11 May 2018 02:27 PM (IST)
ਦੀਪਿਕਾ ਦਾ ਰੈੱਡ ਕਾਰਪਟ ‘ਤੇ ਜਲਵਾ
1

2

3

ਦੀਪਿਕਾ ਦੀ ਕਾਨਸ ਦੇ ਰੈੱਡ ਕਾਰਪਟ ‘ਤੇ ਚੱਲਣ ਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ।

4

ਦੀਪਿਕਾ ਇਸ ਖਾਸ ਲਮਹੇ ਲਈ ਡਿਜ਼ਾਇਨਰ ਜੁਹੈਰ ਮੁਰਾਦ ਦਾ ਬ੍ਰਾਇਡਲ ਗਾਊਨ ਚੁਣਿਆ ਤੇ ਕਾਨਸ 2018 ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇ। ਜੇਕਰ ਗੱਲ ਕੀਤੀ ਜਾਵੇ ਦੀਪਿਕਾ ਦੇ ਕਾਨਸ ਤੇ ਮੈਟ ਗਾਲਾ ਲੁੱਕ ਦੀ ਤਾਂ ਫੈਨਸ ਨੂੰ ਦੀਪਿਕਾ ਦੀ ਕਾਸਨ ਲੁੱਕ ਜ਼ਿਆਦਾ ਪਸੰਦ ਆਵੇਗੀ।

5

ਮੈਟ ਗਾਲਾ ਤੋਂ ਬਾਅਦ ਐਕਟਰਸ ਦੀਪਿਕਾ ਪਾਦੂਕੋਨ ਨੇ ਕਾਨਸ ਫ਼ਿਲਮ ਫੈਸਟੀਵਲ ‘ਚ ਆਪਣਾ ਜਲਵਾ ਬਿਖੇਰਿਆ ਹੈ। ਦੀਪਿਕਾ ਨੇ ਕਾਨਸ ਦੇ ਰੈੱਡ ਕਾਰਪਟ ‘ਤੇ ਵਾਕ ਕਰਨ ਲਈ ਇਸ ਵਾਰ ਵਾਈਟ ਕਲਰ ਦਾ ਨੈੱਟ ਗਾਊਨ ਪਾਇਆ। ਇਸ ਡ੍ਰੈਸ ‘ਚ ਦੀਪਿਕਾ ਕਾਫੀ ਗਲੈਮਰਸ ਲੱਗ ਰਹੀ ਹੈ।

  • ਹੋਮ
  • ਬਾਲੀਵੁੱਡ
  • ਦੀਪਿਕਾ ਦਾ ਰੈੱਡ ਕਾਰਪਟ ‘ਤੇ ਜਲਵਾ
About us | Advertisement| Privacy policy
© Copyright@2026.ABP Network Private Limited. All rights reserved.