✕
  • ਹੋਮ

ਕਾਨਸ ‘ਚ 'ਮਸਤਾਨੀ' ਦਾ ਕਾਤਿਲਾਨਾ ਅੰਦਾਜ਼

ਏਬੀਪੀ ਸਾਂਝਾ   |  12 May 2018 03:39 PM (IST)
1

2

ਕਾਨਸ ਫ਼ਿਲਮ ਫੈਸਟੀਵਲ ਦੀਆਂ ਧੁੰਮਾਂ ਜਾਰੀ ਹਨ। ਕਾਨਸ ‘ਚ ਦੂਜੇ ਦਿਨ ਆਪਣੇ ਫਾਈਨਲ ਰੈਡ ਕਾਰਪੇਟ ‘ਤੇ ਐਂਟਰੀ ਨਾਲ ਦੀਪਿਕਾ ਪਾਦੁਕੋਨ ਨੂੰ ਸਭ ਨੂੰ ਹੈਰਾਨ ਕਰ ਦਿੱਤਾ ਹੈ।

3

4

ਸ਼ੁੱਕਰਵਾਰ ਨੂੰ ਦੀਪਿਕਾ ਪਾਦੁਕੋਨ ਕਾਨਸ ਫੈਸਟ ‘ਚ ਨਜ਼ਰ ਆਈ। ਦੀਪਿਕਾ ਇਸ ਈਵੈਂਟ ‘ਚ ਬੇਹੱਦ ਸਟਨਿੰਗ ਅੰਦਾਜ਼ ‘ਚ ਨਜ਼ਰ ਆਈ। ਹਰ ਕਿਸੇ ਨੇ ਦੀਪਿਕਾ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

5

6

7

8

9

ਰੈਡ ਕਾਰਪਟ ‘ਤੇ ਦੀਪਿਕਾ ਆਸ਼ੀ ਸਟੂਡਿਓ ਦੇ ਪਿੰਕ ਕਲਰ ਆਊਟਫਿਟ ‘ਚ ਖ਼ੂਬਸੁਰਤ ਤੇ ਆਕਰਸ਼ਕ ਲੱਗ ਰਹੀ ਸੀ।

10

ਦੀਪਿਕਾ ਨੇ ਆਪਣੀ ਇਸ ਬਾਰ ਦੀ ਡ੍ਰੈਸਿੰਗ ਚੋਣ ਨਾਲ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਦੇਖੋ ਦੀਪਿਕਾ ਦੀਆਂ ਪਿਕਚਰਸ।

11

12

13

14

ਦੀਪਿਕਾ ਨੇ ਇਸ ਡ੍ਰੈਸ ਨਾਲ ਪਰਪਲ ਹੀਲਸ ਦੇ ਨਾਲ ਬੋਲਡ ਆਈ ਮੇਕਅੱਪ ਕੀਤਾ ਹੋਇਆ ਸੀ, ਜੋ ਉਸ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਿਹਾ ਸੀ।

  • ਹੋਮ
  • ਬਾਲੀਵੁੱਡ
  • ਕਾਨਸ ‘ਚ 'ਮਸਤਾਨੀ' ਦਾ ਕਾਤਿਲਾਨਾ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.