ਮੈਡਮ ਤੁਸ਼ਾਦ ਦੇ ਮਿਊਜ਼ੀਅਮ 'ਚ ਪਹੁੰਚੀ ਦੀਪਿਕਾ, ਇੰਜ ਦਿੱਤੇ ਪੋਜ਼
ਏਬੀਪੀ ਸਾਂਝਾ | 15 Mar 2019 03:58 PM (IST)
1
2
3
4
5
6
7
ਇਨ੍ਹਾਂ ਦੋਵਾਂ ਨਾਲ ਐਕਟਰ ਵਰੁਣ ਧਵਨ ਵੀ ਲੰਡਨ ਦੀ ਸੜਕਾਂ 'ਤੇ ਖੂਬ ਮਸਤੀ ਕਰਦੇ ਨਜ਼ਰ ਆਏ। ਦੀਪਿਕਾ ਜਲਦੀ ਹੀ ਗੁਲਜ਼ਾਰ ਦੀ ਫ਼ਿਲਮ 'ਛਪਾਕ' 'ਚ ਨਜ਼ਰ ਆਉਣ ਵਾਲੀ ਹੈ।
8
ਦੀਪਿਕਾ-ਰਣਵੀਰ ਨਾਲ ਇੱਥੇ ਬਾਕੀ ਪਰਿਵਾਰ ਵੀ ਨਜ਼ਰ ਆਇਆ। ਇਸ ਦੇ ਨਾਲ ਹੀ ਦੀਪਿਕਾ ਆਪਣੇ ਬੁੱਤ ਨਾਲ ਤਸਵੀਰਾਂ ਕਲਿੱਕ ਕਰਵਾਉਣੀਆਂ ਨਹੀਂ ਭੁੱਲੀ।
9
ਜੀ ਹਾਂ, ਦੀਪਿਕਾ ਦਾ ਮੌਮ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ 'ਚ ਰੱਖਿਆ ਗਿਆ ਹੈ। ਇਸ ਮੌਕੇ ਦੀਪਿਕਾ ਤੇ ਰਣਬੀਰ ਸਿੰਘ ਦੋਵੇਂ ਹੀ ਉੱਥੇ ਮੌਜੂਦ ਰਹੇ।
10
ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਮੋਮ ਦੇ ਬੁੱਤ ਲੰਡਨ ਦੇ ਮੈਡਮ ਤੂਸਾਦ ਮਿਊਜ਼ੀਅਮ 'ਚ ਰੱਖੇ ਗਏ ਹਨ। ਇਨ੍ਹਾਂ 'ਚ ਹੁਣ ਇੱਕ ਹੋਰ ਨਾਂ ਸ਼ਾਮਲ ਹੋ ਗਿਆ ਹੈ ਜੋ ਕੋਈ ਹੋਰ ਨਹੀਂ ਸਗੋਂ ਦੀਪਿਕਾ ਪਾਦੁਕੋਣ ਹੈ।