ਅੱਧੀ ਰਾਤ ਡਿਨਰ ਡੇਟ 'ਤੇ ਨਜ਼ਰ ਆਏ ਟਾਈਗਰ-ਦਿਸ਼ਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 15 Mar 2019 02:56 PM (IST)
1
2
3
4
5
6
7
ਬਾਲੀਵੁੱਡ ਦੇ ਇਹ ਲਵ ਬਰਡਸ ਦੀ ਇਸ ਮੌਕੇ ਚਿਹਰੇ ਦੀ ਸਮਾਈਲ ਦੇਖਣ ਲਾਈਕ ਸੀ। ਖ਼ਬਰਾਂ ਤਾਂ ਇਹ ਵੀ ਆਇਆਂ ਸੀ ਕਿ ਦੋਵਾਂ ਨੇ ਕੁਝ ਸਮਾਂ ਪਹਿਲਾਂ ਗੁੱਪਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਹੈ।
8
ਦੋਵਾਂ ਨੇ ਮੀਡੀਆ ਕੈਮਰਿਆਂ ਨੂੰ ਦੇਖ ਕੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ।
9
ਬੇਸ਼ੱਕ ਐਕਟਰ ਟਾਈਗਰ ਸ਼ਰੌਫ ਤੇ ਦਿਸ਼ਾ ਪਟਾਨੀ ਨੇ ਕਦੇ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ ਪਰ ਉਹ ਅਕਸਰ ਹੀ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਬੀਤੀ ਰਾਤ ਇੱਕ ਵਾਰ ਫੇਰ ਦਿਸ਼ਾ ਤੇ ਟਾਈਗਰ ਨੂੰ ਡਿਨਰ ਡੇਟ 'ਤੇ ਸਪੌਟ ਕੀਤਾ ਗਿਆ।