ਵਿਆਹ ਤੋਂ ਬਾਅਦ ਦੀਪਿਕਾ ਦਾ ਫੋਟੋਸ਼ੂਟ, ਫੈਨਸ ਨੂੰ ਆਇਆ ਪਸੰਦ
ਏਬੀਪੀ ਸਾਂਝਾ | 06 Dec 2018 04:57 PM (IST)
1
2
ਇਸ ਮੈਗਜ਼ੀਨ ਨੂੰ ਦਿੱਤੇ ਇੱਕ ਇਲ਼ਟਰਵਿਊ ‘ਚ ਦੀਪਿਕਾ ਨੇ ਆਪਣੇ ਤੇ ਰਣਵੀਰ ਦੀ ਵੈਡਿੰਗ ਲੁੱਕ ਤੇ ਭਵਿੱਖ ਦੀ ਪਲਾਨਿੰਗ ਬਾਰੇ ਗੱਲ ਕੀਤੀ।
3
ਬਿਕਨੀ ਤਸਵੀਰ ‘ਚ ਦੀਪਿਕਾ ਦਾ ਗਹੌਟ ਐਂਡ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ। ਹਰ ਫੈਨ ਉਸ ਦੀਆਂ ਤਸਵੀਰਾਂ ਦਾ ਦੀਵਾਨਾ ਹੋ ਰਿਹਾ ਹੈ ਤੇ ਖੂਬ ਲਾਈਕ ਕਰ ਰਿਹਾ ਹੈ।
4
ਦੀਪਿਕਾ ਨੇ ਕਵਰ ਪੇਜ਼ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ।
5
ਇੱਕ ਪਾਸੇ ਦੀਪਿਕਾ ਫ਼ਿਲਮਾਂ ਦੇ ਆਫਰਾਂ ਦਾ ਇੰਤਜ਼ਾਰ ਕਰ ਰਹੀ ਹੈ ਜਦਕਿ ਦੂਜੇ ਪਾਸੇ ਉਹ ਇਸ਼ਤਿਹਾਰਾਂ ਨੂੰ ਜਲਦੀ ਸ਼ੂਟ ਕਰ ਰਹੀ ਹੈ।
6
ਫੋਟੋਸ਼ੂਟ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਉਸ ਨੇ ਜੀ.ਕਿਊ ਮੈਗਜ਼ੀਨ ਲਈ ਬੋਲਡ ਅੰਦਾਜ਼ ‘ਚ ਫੋਟੋਸ਼ੁਟ ਕਰਵਾਇਆ ਹੈ।
7
ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਹਾਲ ਹੀ ‘ਚ ਰਣਵੀਰ ਸਿੰਘ ਨਾਲ ਵਿਆਹ ਕੀਤਾ ਹੈ। ਸਾਰੇ ਫੰਕਸ਼ਨ ਖ਼ਤਮ ਕਰਨ ਤੋਂ ਬਾਅਦ ਦੀਪਿਕਾ ਕੰਮ ‘ਤੇ ਵਾਪਸ ਪਰਤੀ ਹੈ। ਹੁਣ ਉਸ ਨੇ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆਂ ਹੈ।