ਧਰਮਿੰਦਰ ਦੀ ਫਿਲਮ 'ਚ ਸਲਮਾਨ ਦਾ ਤੜਕਾ
ਕੁਝ ਦਿਨ ਪਹਿਲਾਂ ਧਰਮਿੰਦਰ ਨੇ ਕਿਹਾ ਸੀ ਕਿ ਸਲਮਾਨ ਖਾਨ ਉਸ ਦੇ ਪੁੱਤਰ ਵਰਗਾ ਹੈ।
ਪਿਤਾ ਤੇ ਪੁੱਤਰਾਂ ਦੇ ਜਲਵੇ ਕਰਕੇ ਫਿਲਮ ਦੀ ਪਹਿਲੀ ਸੀਕਵਲ ਹਿੱਟ ਸੀ।
ਖਸੰਨੀ ਦਿਓਲ, ਬੌਬੀ ਦਿਓਲ ਤੇ ਕ੍ਰਿਸ਼ਟੀ ਰਬੰਦਾ ਵਰਗੇ ਫ਼ਿਲਮ ਸਿਤਾਰਿਆਂ ਦੀਆਂ ਮੁੱਖ ਭੂਮਿਕਾਵਾਂ ਹਨ।
ਇਹ ਫਿਲਮ 'ਯਮਲਾ ਪਗਲਾ ਦੀਵਾਨਾ' ਫ੍ਰੈਂਚਾਇਜ਼ੀ ਦੀ ਤੀਜੀ ਫਿਲਮ ਹੈ।
ਸੋਨਾਕਸ਼ੀ ਸਿਨ੍ਹਾ ਦੀਆਂ ਇਹ ਤਸਵੀਰਾਂ ਸ਼ੂਟਿੰਗ ਸੈੱਟ ਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਸੋਨਾਕਸ਼ੀ ਸਿਨ੍ਹਾ ਨੂੰ ਵੀ ਇਸ ਵਿੱਚ ਦੇਖਿਆ ਜਾਵੇਗਾ।
ਸ਼ੂਟਿੰਗ ਦੇ ਸੈੱਟ 'ਤੇ ਇਹ ਫੋਟੋ ਦੇਖੀ ਗਈ ਹੈ ਜਿਸ ਵਿੱਚ ਇਨ੍ਹਾਂ ਦੋ ਸੁਪਰਸਟਾਰਾਂ ਨੂੰ ਸਾਜਿਦ ਨਾਡਿਆਡਵਾਲਾ ਨਾਲ ਦੇਖਿਆ ਗਿਆ ਹੈ। ਸਾਜਿਦ ਨਾਡਿਆਡਵਾਲਾ ਲਈ ਇਹ ਪਲ ਬਹੁਤ ਭਾਵੁਕ ਸੀ ਕਿਉਂਕਿ, ਨਿਰਮਾਤਾ ਵਜੋਂ ਸਾਜਿਦ ਦੀ ਪਹਿਲੀ ਫ਼ਿਲਮ ਧਰਮਿੰਦਰ ਨਾਲ ਸੀ ਤੇ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਸਲਮਾਨ ਨਾਲ ਸੀ।
ਸਲਮਾਨ ਖਾਨ ਨੇ ਹਾਲ ਹੀ ਵਿੱਚ ਧਰਮਿੰਦਰ ਨਾਲ ਸ਼ੂਟਿੰਗ ਵੀ ਕੀਤੀ ਸੀ।
ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਫ਼ਿਲਮ 'ਯਮਲਾ ਪਗਲਾ ਦੀਵਾਨਾ: ਫਿਰ ਤੋਂ' ਵਿੱਚ ਕੈਮਿਓ ਕਰਦੇ ਨਜ਼ਰ ਆਉਣਗੇ।