ਦਿਲਜੀਤ ਵੱਲੋਂ 'ਸੂਰਮਾ' ਦੀ ਮਸ਼ਹੂਰੀ
ਏਬੀਪੀ ਸਾਂਝਾ | 24 Jun 2018 02:36 PM (IST)
1
ਫਿਲਮ 'ਚ ਸੰਗੀਤ ਸ਼ੰਕਰ-ਅਹਿਸਾਨ-ਲਾਇ ਦੀ ਤਿੱਕੜੀ ਨੇ ਦਿੱਤਾ ਹੈ।
2
ਇਸਤੋਂ ਪਹਿਲਾਂ ਸੰਦੀਪ ਦਾ ਰੋਲ ਰਣਵੀਰ ਸਿੰਘ ਨੂੰ ਆਫਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਡੇਟ ਨਾ ਹੋਣ ਦੀ ਵਜ੍ਹਾ ਨਾਲ ਫਿਲਮ ਤੋਂ ਪਾਸਾ ਵੱਟ ਲਿਆ ਸੀ।
3
ਦੱਸ ਦਈਏ ਕਿ ਇਹ ਫਿਲਮ ਸਿਨੇਮਾਘਰਾਂ 'ਚ 13 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।
4
ਫਿਲਮ ਸ਼ਾਦ ਅਲੀ ਦੀ ਨਿਰਦੇਸ਼ਨਾ ਹੇਠ ਬਣ ਰਹੀ ਹੈ ਤੇ ਪ੍ਰੋਡਿਊਸ ਸੋਨੀ ਪਿਕਚਰਜ਼ ਕਰ ਰਹੀ ਹੈ।
5
ਉਨ੍ਹਾਂ ਦੀ ਇਸ ਫਿਲਮ 'ਚ ਉਹ ਕਾਫੀ ਜੁਝਾਰੂ ਖਿਡਾਰੀ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ।
6
ਫਿਲਮ 'ਚ ਦਿਲਜੀਤ ਦੇ ਨਾਲ ਅੰਗਦ ਬੇਦੀ ਸਹਿ ਕਲਾਕਾਰ ਦੇ ਰੋਲ 'ਚ ਨਜ਼ਰ ਆਉਣਗੇ।
7
ਇਹ ਫਿਲਮ ਅੰਤਰ-ਰਾਸ਼ਟਰੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਤ ਹੈ।
8
ਇਸ ਫਿਲਮ ਵਿੱਚ ਉਨ੍ਹਾਂ ਨਾਲ ਤਾਪਸੀ ਪੰਨੂ ਨਜ਼ਰ ਆਵੇਗੀ।
9
ਇਸ ਦੌਰਾਨ ਉਹ ਹਾਕੀ ਨਾਲ ਜਿੱਤ ਦੇ ਨਿਸ਼ਾਨ ਵਿੱਚ ਫੋਟੋਸ਼ੂਟ ਕਰਦੇ ਦਿਖਾਈ ਦਿੱਤੇ।
10
ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ 'ਸੂਰਮਾ' ਲਈ ਪ੍ਰਮੋਸ਼ਨ ਕਰਦੇ ਦਿਖੇ।