ਟਾਈਗਰ ਸ਼ਰਾਫ ਦੀ ਸੁਡੌਲ ਬੌਡੀ ਵਾਲੇ ਫ਼ੋਟੋਸ਼ੂਟ ਨੇ ਪਾਈਆਂ ਇੰਟਰਨੈੱਟ 'ਤੇ ਧੁੰਮਾਂ
ਏਬੀਪੀ ਸਾਂਝਾ | 23 Jun 2018 02:14 PM (IST)
1
ਟਾਈਗਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਇੰਸਟਾ 'ਤੇ ਉਨ੍ਹਾਂ ਦੇ 9.3 ਮਿਲੀਅਨ ਫੋਲੋਅਰਜ਼ ਹਨ।
2
ਟਾਈਗਰ ਤੇ ਅਭਿਨੇਤਰੀ ਦਿਸ਼ਾ ਪਾਟਨੀ ਦੀ ਨੇੜਤਾ ਪ੍ਰਸ਼ੰਸਕਾਂ ਦਰਮਿਆਨ ਚਰਚਾ ਦਾ ਵਿਸ਼ਾ ਹੈ।
3
ਇਸ ਤੋਂ ਇਲਾਵਾ ਆਪਣੀ ਲਵ ਲਾਈਫ ਨੂੰ ਲੈਕੇ ਵੀ ਉਹ ਕਾਫੀ ਸੁਰਖੀਆਂ 'ਚ ਰਹਿੰਦੇ ਹਨ।
4
ਇਸ ਤੋਂ ਇਲਾਵਾ ਟਾਈਗਰ ਸਿਲਵੈਸਟਰ ਸਟੇਲੋਨ ਦੀ ਹਿੱਟ ਹਾਲੀਵੁੱਡ ਫ੍ਰੈਂਚਾਈਜੀ ਦੀ ਤਿਆਰੀ ਲਈ ਵੀ ਪੂਰੀ ਮਿਹਨਤ ਕਰ ਰਹੇ ਹਨ।
5
ਉਹ ਆਪਣੀ ਫਿੱਟਨੈੱਸ ਦਾ ਕਾਫੀ ਖਿਆਲ ਰੱਖਦੇ ਹਨ।
6
ਇਸ ਤੋਂ ਬਾਅਦ ਹੁਣ ਉਹ ਫਿਲਮ 'ਸਟੂਡੈਂਟ ਆਫ ਦਾ ਈਅਰ-2' 'ਚ ਨਜ਼ਰ ਆਉਣ ਵਾਲੇ ਹਨ।
7
ਮੌਜੂਦਾ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਬਾਗੀ-2 ਨੇ' ਬਾਕਸ ਆਫਿਸ 'ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ।
8
ਟਾਈਗਰ ਦੀ ਬਾਕਮਾਲ ਬੌਡੀ, ਸਟੰਟ, ਐਕਸ਼ਨ ਤੇ ਡਾਂਸ ਸਦਕਾ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
9
ਅਦਾਕਾਰ ਟਾਈਗਰ ਸ਼ਰਾਫ ਅਕਸਰ ਹੀ ਆਪਣੀ ਬੌਡੀ ਤੇ ਫਿਟਨੈੱਸ ਨੂੰ ਲੈਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਕੁੱਝ ਬੇਹਤਰੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ।