ਉਰਵਸ਼ੀ ਰੌਤੇਲਾ ਦੀ ਸੁਨਹਿਰੀ ਪੋਸ਼ਾਕ ਨੇ ਗ੍ਰੀਨ ਕਾਰਪੈੱਟ ’ਤੇ ਮਚਾਈ ਧੁੰਮ
ਏਬੀਪੀ ਸਾਂਝਾ | 23 Jun 2018 12:18 PM (IST)
1
2
3
4
5
6
7
8
9
ਵੇਖੋ ਮਾਨਵ ਮੰਗਲਾਨੀ ਵੱਲੋਂ ਉਰਵਸ਼ੀ ਦੀਆਂ ਖਿੱਚੀਆਂ ਕੁਝ ਹੋਰ ਤਸਵੀਰਾਂ।
10
ਉਰਵਸ਼ੀ ਰੌਤੋਲਾ ਸੁਝ ਸਮਾਂ ਪਹਿਲਾਂ ‘ਹੇਟ ਸਟੋਰੀ 4’ ਵਿੱਚ ਨਜ਼ਰ ਆਈ ਸੀ। ਪਰ ਇਹ ਫ਼ਿਲਮ ਕੁਝ ਖ਼ਾਸ ਚੱਲ ਨਹੀਂ ਸਕੀ ਸੀ।
11
ਇਸ ਵਾਰ ਆਈਫਾ ਬੈਂਕੌਕ ਵਿੱਚ ਕਰਾਇਆ ਜਾ ਰਿਹਾ ਹੈ।
12
ਉਹ ਹਮੇਸ਼ਾ ਹੀ ਕਾਰਪੈੱਟ ’ਤੇ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ।
13
ਉਸ ਨੇ ਕੈਮਰਿਆਂ ਸਾਹਮਣੇ ਵੱਖ-ਵੱਖ ਅੰਦਾਜ਼ਾਂ ਵਿੱਚ ਪੋਜ਼ ਦਿੱਤੇ।
14
ਸੁਨਿਹਰੀ ਗਾਊਨ ਵਿੱਚ ਉਰਵਸ਼ੀ ਬਹੁਤ ਖ਼ੂਬਸੂਰਤ ਲੱਗ ਰਹੀ ਸੀ।
15
ਆਈਫਾ ਐਵਾਰਡਜ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ੍ਹ ਰਾਤ ਕਈ ਵੱਡੇ ਸਿਤਾਰੇ ਆਈਫਾ ਦੇ ਰੈੱਡ ਕਾਰਪਿਟ ’ਤੇ ਉੱਤਰੇ। ਇਸੇ ਦੌਰਾਨ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਆਪਣੇ ਖ਼ਾਸ ਅੰਦਾਜ਼ ਨਾਲ ਸਾਰੀ ਮਹਿਫਿਲ ਲੁੱਟ ਲਈ।