ਰੈਸਟੋਰੈਂਟ ਬਾਹਰ ਜਨਤਾ ਦੇ ਘੇਰੀ ਦਿਸ਼ਾ ਪਟਾਨੀ, ਵੇਖੋ ਤਸਵੀਰਾਂ
ਇਸ ਤੋਂ ਇਲਾਵਾ ਟਾਈਗਰ ਸ਼ਰੌਫ ਹਾਲ ਹੀ ‘ਚ ‘ਸਟੂਡੈਂਟ ਆਫ਼ ਦ ਈਅਰ-2’ ‘ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਹੁਣ ਉਹ ਰਿਤੀਕ ਰੋਸ਼ਨ ਨਾਲ ਫ਼ਿਲਮ ਕਰ ਰਹੇ ਹਨ।
ਆਪਣੇ ਫੈਨਸ ਨੂੰ ਦੇਖ ਦਿਸ਼ਾ ਨੇ ਸਮਾਈਲ ਕਰਨ ਦੀ ਕੋਸ਼ਿਸ਼ ਵੀ ਕੀਤੀ।
ਹਾਲ ਹੀ ‘ਚ ਦਿਸ਼ਾ, ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ‘ਚ ਨਜ਼ਰ ਆਈ ਸੀ। ਉਹ ਇਸ ਤੋਂ ਬਾਅਦ ਅਨਿਲ ਕਪੂਰ ਤੇ ਆਦਿੱਤੀਆ ਰਾਏ ਕਪੂਰ ਨਾਲ ਫ਼ਿਲਮ ‘ਮੰਗਲ’ ‘ਚ ਨਜ਼ਰ ਆਵੇਗੀ।
ਟਾਈਗਰ ਨੇ ਦਿਸ਼ਾ ਨੂੰ ਭੀੜ ਵਿੱਚੋਂ ਨਿਕਲਣ ‘ਚ ਮਦਦ ਕੀਤੀ।
ਇਸੇ ਦੌਰਾਨ ਰੈਸਟੋਰੈਂਟ ਵਿੱਚੋਂ ਬਾਹਰ ਆਉਂਦੇ ਸਮੇਂ ਦਿਸ਼ਾ ਨੂੰ ਭੀੜ ਨੇ ਘੇਰ ਲਿਆ ਜਿਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਦਿਸ਼ਾ ਪਟਾਨੀ ਬਾਡੀਗਾਰਡਸ ਨਾਲ ਇਕੱਲੇ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਗ੍ਰੀਨ ਕੱਲਰ ਦੀ ਖ਼ੂਬਸੂਰਤ ਡ੍ਰੈੱਸ ‘ਚ ਨਜ਼ਰ ਆਈ।
ਉਧਰ ਟਾਈਗਰ ਸ਼ਰੌਫ ਵੀ ਇਕੱਲੇ ਆਉਂਦੇ ਨਜ਼ਰ ਆਏ। ਇਸ ਦੌਰਾਨ ਉਹ ਕੈਜੂਅਲ ਅੰਦਾਜ਼ ‘ਚ ਨਜ਼ਰ ਆਏ।
ਐਤਵਾਰ ਨੂੰ ਵੀ ਦੋਵਾਂ ਨੂੰ ਮੁੰਬਈ ‘ਚ ਇਕੱਠੇ ਸਪੌਟ ਕੀਤਾ ਗਿਆ। ਇਸ ਦੌਰਾਨ ਦੋਵੇਂ ਵੱਖ-ਵੱਖ ਆਏ ਜ਼ਰੂਰ ਪਰ ਜਾਂਦੇ ਸਮੇਂ ਇਕੱਠੇ ਨਜ਼ਰ ਆਏ।
ਬਾਲੀਵੁੱਡ ਦੇ ਹੌਟ ਕੱਪਲਸ ‘ਚ ਸ਼ਾਮਲ ਦਿਸ਼ਾ ਪਟਾਨੀ ਤੇ ਟਾਈਗਰ ਸ਼ਰੌਫ ਅਕਸਰ ਹੀ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਤੇ ਆਉਟਿੰਗ ਕਰਦੇ ਨਜ਼ਰ ਆਉਂਦੇ ਹਨ।