ਦਿਸ਼ਾ ਪਟਾਨੀ ਦੀਆਂ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 23 Jan 2018 04:47 PM (IST)

1
ਟਾਈਗਰ ਨੇ ਕਿਹਾ ਕਿ ਉਨ੍ਹਾਂ ਨੂੰ ਦਿਸ਼ਾ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਦੋਵੇਂ ਹੀ ਫ਼ਿਲਮ ਇੰਡਸਟਰੀ ਵਿੱਚ ਕਾਫੀ ਵਧੀਆ ਕੰਮ ਕਰ ਰਹੇ ਹਨ। ਇਸੇ ਦਾ ਹੀ ਨਤੀਜਾ ਹੈ ਕਿ ਦੋਹਾਂ ਨੂੰ ਲਗਾਤਾਰ ਫ਼ਿਲਮਾਂ ਵੀ ਮਿਲ ਰਹੀਆਂ ਹਨ।
2
ਮੀਡੀਆ ਰਿਪੋਰਟਾਂ ਮੁਤਾਬਕ ਟਾਈਗਰ ਨੇ ਕਿਹਾ ਹੈ ਕਿ ਉਹ ਦਿਸ਼ਾ ਨਾਲ ਆਪਣੇ ਰਿਲੇਸ਼ਨ ਬਾਰੇ ਕੁਝ ਵੀ ਨਹੀਂ ਲੁਕਾਉਣਗੇ।
3
ਟਾਈਗਰ ਤੇ ਦਿਸ਼ਾ ਬੌਲੀਵੁੱਡ ਦੇ ਫੇਮਸ ਜੋੜਿਆਂ ਵਿੱਚ ਸ਼ਾਮਲ ਹਨ।
4
ਦਿਸ਼ਾ ਹਿੰਦੀ ਸਿਨੇਮਾ ਵਿੱਚ ਤੇਜ਼ੀ ਨਾਲ ਉਭਰਦੇ ਸਿਤਾਰੇ ਟਾਈਗਰ ਸ਼ਰੌਫ ਦੀ ਗਰਲਫ੍ਰੈਂਡ ਹੈ।
5
ਹਮੇਸ਼ਾਂ ਦੀ ਤਰ੍ਹਾਂ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
6
ਇਸ ਦੌਰਾਨ ਉਸ ਨੇ ਇੱਕ ਪਲੋਰੋਸੈਂਟ ਡ੍ਰੈਸ ਪਾਈ ਹੋਈ ਸੀ।
7
ਇਹ ਤਸਵੀਰਾਂ ਉਸ ਵੇਲੇ ਲਈਆਂ ਗਈਆਂ ਜਦੋਂ ਉਹ ਬਾਂਦਰਾ ਤੋਂ ਇੱਕ ਮੀਟਿੰਗ ਕਰਕੇ ਵਾਪਸ ਆ ਰਹੀ ਸੀ।
8
ਉਸ ਦੀਆਂ ਇਹ ਤਸਵੀਰਾਂ ਮੁੰਬਈ ਤੋਂ ਆਈਆਂ ਹਨ।
9
ਤਸਵੀਰਾਂ ਵਿੱਚ ਤੁਸੀਂ ਤੇਜ਼ੀ ਨਾਲ ਉਭਰਦੀ ਹਿੰਦੀ ਸਿਨੇਮਾ ਦੀ ਅਦਾਕਾਰਾ ਦਿਸ਼ਾ ਪਟਾਨੀ ਨੂੰ ਵੇਖ ਸਕਦੇ ਹੋ।