ਦਿਵਯਾ ਭਾਰਤੀ ਦੀ ਛੋਟੀ ਭੈਣ ਦੀ ਖ਼ੂਬਸੂਰਤੀ ਦੇ ਇੰਟਰਨੈਟ 'ਤੇ ਖ਼ੂਬ ਚਰਚੇ
ਏਬੀਪੀ ਸਾਂਝਾ | 07 Oct 2017 05:52 PM (IST)
1
2
3
4
5
6
ਕਾਇਨਾਤ ਦੀ ਸ਼ੁਰੂਆਤੀ ਪੜ੍ਹਾਈ ਦੇਹਰਾਦੂਨ ਤੋਂ ਹੀ ਹੋਈ ਹੈ ਪਰ ਗ੍ਰੇਜੂਏਸ਼ਨ ਦਿੱਲੀ ਦੇ ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨਾਲੋਜੀ ਤੋਂ ਕੀਤੀ ਹੈ।
7
8
9
10
ਕਾਇਨਾਤ ਨੇ ਸਾਲ 2010 'ਚ ਅਕਸ਼ੈ ਕੁਮਾਰ ਦੀ ਫਿਲਮ ਖੱਟਾ-ਮੀਠਾ ਤੋਂ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ।
11
12
13
14
ਕਾਇਨਾਤ ਨੇ ਸਾਲ 2011 'ਚ ਆਈ ਫਿਲਮ ਗ੍ਰੈਂਡ ਮਸਤੀ 'ਚ ਵੀ ਕੰਮ ਕੀਤਾ ਸੀ। ਕਾਇਨਾਤ ਨੇ ਕਈ ਪੰਜਾਬੀ ਫਿਲਮਾਂ ਵੀ ਕੀਤੀਆਂ ਹਨ। ਵੇਖੋ ਉਸ ਦੀਆਂ ਕੁਝ ਹੋਰ ਤਸਵੀਰਾਂ
15
16
17
18
19
ਦੱਸ ਦੇਈਏ ਕਿ ਕਾਇਨਾਤ ਦਿਵਯਾ ਭਾਰਤੀ ਦੀ ਚਾਚੇ ਦੀ ਕੁੜੀ ਹੈ।
20
ਕਾਇਨਾਤ ਇਕ ਮਾਡਲ ਅਤੇ ਅਦਾਕਾਰਾ ਹੈ। ਕਾਇਨਾਤ ਦਾ ਜਨਮ ਉਤਰਾਖੰਡ ਦੇ ਦੇਹਰਾਦੂਨ 'ਚ ਇੱਕ ਪੰਜਾਬੀ ਪਰਿਵਾਰ 'ਚ ਹੋਇਆ ਹੈ।
21
ਕਾਇਨਾਤ ਵੀ ਆਪਣੀ ਭੈਣ ਵਾਂਗ ਬਾਲੀਵੁਡ 'ਚ ਆਪਣਾ ਕਰੀਅਰ ਬਣਾ ਰਹੀ ਹੈ।
22
90 ਦੇ ਦਹਾਕੇ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਿਵਆ ਭਾਰਤੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਹੋਵੋਗੇ। ਆਪਣੇ ਸਮੇਂ 'ਚ ਸੱਭ ਤੋਂ ਜ਼ਿਆਦਾ ਮਸ਼ਹੂਰ ਰਹੀ ਦਿਵਯਾ ਭਾਰਤੀ ਦੀ ਭੈਣ ਕਾਇਨਾਤ ਅਰੋੜਾ ਵੀ ਖੂਬਸੂਰਤੀ 'ਚ ਘੱਟ ਨਹੀਂ ਹੈ।
= 22">