✕
  • ਹੋਮ

ਸ਼ਾਹਰੁਖ ਦੀ ਕੁੜੀ ਸੁਹਾਨਾ ਵੀ ਫ਼ਿਲਮਾਂ ਲਈ ਤਿਆਰ..!

ਏਬੀਪੀ ਸਾਂਝਾ   |  03 Oct 2017 06:58 PM (IST)
1

ਤਸਵੀਰਾਂ: Instagram

2

ਇਸ ਫ਼ੋਟੋ ਨੂੰ ਸ਼ਾਹਰੁਖ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਚੋਂ ਅਪਲੋਡ ਕੀਤਾ ਹੈ।

3

ਇਹ ਤਸਵੀਰ ਗੌਰੀ ਖ਼ਾਨ ਨੇ ਹੀ ਆਪਣੇ ਇੰਸਟਾ 'ਤੇ ਪੋਸਟ ਕੀਤੀ ਹੈ।

4

ਇਸ ਤੋਂ ਪਹਿਲਾਂ ਉਹ ਆਪਣੇ ਦੋਸਤ ਅਹਾਨ ਪਾਂਡੇ ਨਾਲ ਫ਼ਿਲਮ ਵੇਖਣ ਪਹੁੰਚੀ ਸੀ।

5

ਕੁਝ ਸਮਾਂ ਪਹਿਲਾਂ ਸੁਹਾਨਾ ਦੇ ਜਨਮਦਿਨ ਮੌਕੇ ਕਰਨ ਜੌਹਰ ਨੇ ਇੱਕ ਤਸਵੀਰ ਪੋਸਟ ਕੀਤੀ ਸੀ ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

6

ਸੁਹਾਨਾ ਅੱਜ ਕੱਲ੍ਹ ਦੋਸਤਾਂ ਜਾਂ ਪਰਿਵਾਰ ਨਾਲ ਕਈ ਵਾਰ ਜਨਤਕ ਥਾਵਾਂ 'ਤੇ ਵੇਖੀ ਜਾ ਚੁੱਕੀ ਹੈ। ਸੁਹਾਨਾ ਕਰਨ ਜੌਹਰ ਦੇ ਦਫ਼ਤਰ ਵੀ ਆਉਂਦੀ ਜਾਂਦੀ ਹੈ ਤੇ ਉਸ ਨੇ ਚੰਗੀ ਤਰ੍ਹਾਂ ਤਿਆਰ ਹੋ ਕੇ ਫ਼ੋਟੋਸ਼ੂਟ ਵੀ ਕਰਵਾਇਆ ਹੈ।

7

ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸੁਹਾਨਾ ਨੂੰ ਅਦਾਕਾਰੀ ਦੇ ਗੁਰ ਸਥਾਪਤ ਨਿਰਦੇਸ਼ਕ ਕਰਨ ਜੌਹਰ ਦੇ ਰਿਹਾ ਹੈ।

8

ਹਾਲਾਂਕਿ ਸ਼ਾਹਰੁਖ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਜਨਤਕ ਥਾਵਾਂ 'ਤੇ ਜਾਣ ਦਾ ਮਤਲਬ ਜ਼ਰੂਰੀ ਨਹੀਂ ਕਿ ਉਹ ਫ਼ਿਲਮਾਂ ਨਾਲ ਹੀ ਸਬੰਧਤ ਹੋਵੇ।

9

ਬੀਤੇ ਦਿਨੀਂ ਸ਼ਾਹਰੁਖ ਖ਼ਾਨ ਆਪਣੀ ਧੀ ਸੁਹਾਨਾ ਨਾਲ ਮੁੰਬਈ ਦੇ ਇੱਕ ਵੱਡੇ ਰੈਸਟੋਰੈਂਟ ਵਿੱਚ ਲੰਚ ਕਰਨ ਆਏ ਸੀ। ਉਸ ਸਮੇਂ ਤੋਂ ਇਹ ਕਿਆਸਰਾਈਆਂ ਹੋਰ ਤੇਜ਼ ਹੋ ਗਈਆਂ ਸਨ ਕਿ ਸੁਹਾਨਾ ਛੇਤੀ ਹੀ ਬਾਲੀਵੁੱਡ ਵਿੱਚ ਆਪਣਾ ਪੈਰ ਧਰਨ ਜਾ ਰਹੀ ਹੈ।

10

ਅੱਜ-ਕੱਲ੍ਹ ਸੁਹਾਨਾ ਜਿੱਥੇ ਵੀ ਜਾਂਦੀ ਹੈ, ਉਸ ਦਾ ਵੱਖਰਾ ਹੀ ਰੂਪ ਵੇਖਣ ਨੂੰ ਮਿਲਦਾ ਹੈ।

11

ਸੁਹਾਨਾ ਇਸ ਤਸਵੀਰ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੀ ਇਹ ਤਸਵੀਰ ਉਸ ਦੇ ਫ਼ੈਨ ਕਲੱਬ ਨੇ ਪੋਸਟ ਕੀਤੀ ਹੈ, ਜਿਸ ਵਿੱਚ ਉਹ ਸਵਿੰਮਿੰਗ ਪੂਲ ਵਿੱਚ ਨਜ਼ਰ ਆ ਰਹੀ ਹੈ।

12

ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸੁਹਾਨਾ ਦੀ ਇੱਕ ਤਸਵੀਰ ਵੇਖਣ ਨੂੰ ਮਿਲੀ ਹੈ ਜੋ ਕਾਫੀ ਪਸੰਦ ਕੀਤੀ ਜਾ ਰਹੀ ਹੈ।

  • ਹੋਮ
  • ਬਾਲੀਵੁੱਡ
  • ਸ਼ਾਹਰੁਖ ਦੀ ਕੁੜੀ ਸੁਹਾਨਾ ਵੀ ਫ਼ਿਲਮਾਂ ਲਈ ਤਿਆਰ..!
About us | Advertisement| Privacy policy
© Copyright@2026.ABP Network Private Limited. All rights reserved.