✕
  • ਹੋਮ

ਜਦੋਂ ਟਾਈਗਰ ਨੇ ਕੀਤੇ ਹਵਾ 'ਚ ਸਟੰਟ

ਏਬੀਪੀ ਸਾਂਝਾ   |  03 Oct 2017 05:59 PM (IST)
1

ਇੱਕ ਸਮਾਗਮ ਦੌਰਾਨ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ।

2

ਖ਼ਬਰਾਂ ਮੁਤਾਬਕ ਦਿਸ਼ ਹਾਲ ਹੀ ਵਿੱਚ ਬਾਂਦਰਾ ਵਿਚਲੇ ਨਵੇਂ ਫਲੈਟ ਵਿੱਚ ਸ਼ਿਫਟ ਹੋ ਗਈ ਹੈ। ਇਹ ਘਰ ਟਾਈਗਰ ਤੇ ਦਿਸ਼ਾ ਨੇ ਸਾਂਝੇ ਤੌਰ 'ਤੇ ਖ਼ਰੀਦਿਆ ਹੈ ਤੇ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਟਾਈਗਰ ਵੀ ਦਿਸ਼ਾ ਨਾਲ ਹੀ ਸ਼ਿਫਟ ਹੋਣ ਜਾ ਰਿਹਾ ਹੈ।

3

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਸ ਨੇ ਗਰਲਫ੍ਰੈਂਡ ਤੇ ਸਹਿ ਅਦਾਕਾਰਾ ਦਿਸ਼ਾ ਪਟਾਨੀ ਨਾਲ ਪੂਲ ਵਿੱਚ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।

4

ਜਿੰਮ ਵਿੱਚ ਪਸੀਨਾ ਵਹਾਉਂਦਾ ਟਾਈਗਰ ਸ਼ਰਾਫ

5

ਉਸ ਦੀਆਂ ਹਾਲੀਆ ਤਸਵੀਰਾਂ ਦੀ ਗੱਲ ਕਰੀਏ ਤਾਂ ਟਾਈਗਰ ਪੂਲ ਵਿੱਚ ਸਟੰਟ ਕਰਦੇ ਹੋਏ ਨਜ਼ਰ ਆ ਰਿਹਾ ਹੈ।

6

ਟਾਈਗਰ ਸ਼ੋਸਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ ਤੇ ਆਪਣੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰਦੇ ਰਹਿੰਦਾ ਹੈ।

7

ਬਾਲੀਵੁੱਡ ਦੇ ਹੈਂਡਸਮ ਹੰਕ ਵਿੱਚੋਂ ਇੱਕ ਅਦਾਕਾਰ ਟਾਈਗਰ ਸ਼ਰਾਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਬਾਗ਼ੀ-2' ਦੀ ਸ਼ੂਟਿੰਗ ਕਰ ਰਿਹਾ ਹੈ। ਫ਼ਿਲਮ ਵਿੱਚ ਉਸ ਨਾਲ ਉਸ ਦੀ ਕਥਿਤ ਮਸ਼ੂਕ ਦਿਸ਼ਾ ਪਟਾਨੀ ਵੀ ਨਜ਼ਰ ਆ ਰਹੀ ਹੈ।

  • ਹੋਮ
  • ਬਾਲੀਵੁੱਡ
  • ਜਦੋਂ ਟਾਈਗਰ ਨੇ ਕੀਤੇ ਹਵਾ 'ਚ ਸਟੰਟ
About us | Advertisement| Privacy policy
© Copyright@2026.ABP Network Private Limited. All rights reserved.