✕
  • ਹੋਮ

ਅੰਗੂਰੀ ਭਾਬੀ ਤੇ ਸਪਨਾ ਚੌਧਰੀ ਸਮੇਤ ਬਿੱਗ ਬੌਸ ਦੇ ਘਰ 'ਚ ਕੈਦ ਹੋਏ ਇਹ ਸਿਤਾਰੇ

ਏਬੀਪੀ ਸਾਂਝਾ   |  02 Oct 2017 01:25 PM (IST)
1

ਲਵ ਸਿਨਹਾ ਵੀ ਇੱਕ ਗੁਆਂਢੀ ਹੈ ਤੇ ਇਹ ਚਾਰੇ ਗੁਆਂਢੀ ਸਾਰੇ ਪਰਿਵਾਰ ਵਾਲਿਆਂ ਨੂੰ ਖੂਬ ਤੰਗ ਕਰਨਗੇ।

2

ਸਬਿਆਸਾਚੀ ਸੱਤਿਆਪੰਥੀ ਵੀ ਇੱਕ ਕੌਮਨਰ ਹਨ ਤੇ ਗੁਆਂਢੀ ਵਜੋਂ ਰਹਿਣਗੇ।

3

ਮਹਿਜ਼ਬੀ ਸਿੱਦਕੀ ਵੀ ਘਰ ਦੇ ਮੈਂਬਰਾਂ ਨਾਲ ਗੁਆਂਢੀ ਬਣ ਗਈ ਹੈੈ।

4

Luchinda Nicholas ਇਸ ਘਰ ਵਿੱਚ ਬਤੌਰ ਗੁਆਂਢੀ ਰਹਿਣਗੇ।

5

ਹਸੀਨਾ ਪਾਰਕਰ ਦੇ ਜਵਾਈ ਬਣੇ ਜੁਬੇਰ ਖ਼ਾਨ ਬਿੱਗ ਬੌਸ ਦਾ ਹਿੱਸਾ ਬਣੇ ਹਨ।

6

ਟੀ.ਵੀ. ਪ੍ਰੋਡਿਊਸਰ ਵਿਕਾਸ ਗੁਪਤਾ ਵੀ ਇਸ ਰਿਐਲਿਟੀ ਸ਼ੋਅ ਵਿੱਚ ਹੱਥ ਅਜ਼ਮਾਉਣ ਆਏ ਹਨ।

7

ਪੁਨੀਸ਼ ਸ਼ਰਮਾ ਵੀ ਇਸ ਘਰ ਵਿੱਚ ਨਜ਼ਰ ਆਉਣਗੇ।

8

ਦਿੱਲੀ ਦੀ ਇੰਜੀਨੀਅਰ ਬੰਦਗੀ ਕਾਲੜਾ ਬਿਗ ਬੌਸ 11 ਵਿੱਚ ਸ਼ਾਮਲ ਹੋਈ ਹੈ।

9

ਬਿਹਾਰ ਦੀ ਜਯੋਤੀ ਕੁਮਾਰੀ ਬਿੱਗ ਬੌਸ 11 ਦਾ ਹਿੱਸਾ ਬਣੀ ਹੈ। ਉਸ ਦੇ ਪਿਤਾ ਕਲਰਕ ਹਨ।

10

ਰੈਪ ਕਲਾਕਾਰ ਆਕਾਸ਼ ਦਦਲਾਨੀ ਬਿੱਗ ਬੌਸ ਦਾ ਹਿੱਸਾ ਬਣਨ ਆਏ ਹਨ। ਆਕਾਸ਼ ਇੱਕ ਸਨਅਤਕਾਰ ਵੀ ਹੈ।

11

ਸਪਲਿੱਟਸ ਵਿਲਾ ਦੇ ਪ੍ਰਤੀਯੋਗੀ ਰਹਿ ਚੁੱਕੇ ਪ੍ਰਿਅੰਕ ਸ਼ਰਮਾ ਹੁਣ ਆਏ ਹਨ ਬਿੱਗ ਬੌਸ ਦਾ ਹਿੱਸਾ ਬਣਨ।

12

ਰੋਡੀਜ਼ ਤੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਬੇਨਾਫ਼ਸ਼ਾ ਸੋਨਾਵਾਲਾ ਬਿੱਗ ਬੌਸ 11 ਖੇਡਣ ਲਈ ਆਈ ਹੈ।

13

ਬਿੱਗ ਬੌਸ 10 ਦੇ ਖਿਡਾਰੀ ਸਵਾਮੀ ਓਮ ਦੀ ਤਿੱਖੀ ਆਲੋਚਨਾ ਕਰਨ ਵਾਲੀ ਸ਼ਿਵਾਨੀ ਦੁਰਗਾ ਹੁਣ ਆਪ ਇੱਥੇ ਆ ਗਈ ਹੈ।

14

ਆਪਏ ਆਪ ਨੂੰ ਪਾਕਿਸਤਾਨੀ ਕ੍ਰਿਕੇਟਰ ਸ਼ਾਹਿਦ ਅਫਰੀਦੀ ਦੀ ਗਰਲਫ੍ਰੈਂਡ ਦੱਸਣ ਵਾਲੀ ਮਾਡਲ ਅਰਸ਼ੀ ਖ਼ਾਨ ਵੀ ਪਹੁੰਚੀ ਹੈ ਬਿਗ ਬੌਸ ਵਿੱਚ।

15

ਸਪਨਾ ਚੌਧਰੀ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

16

ਹਰਿਆਣਾ ਦੀ ਮਸ਼ਹੂਰ ਗਾਇਕਾ ਸਪਨਾ ਚੌਧਰੀ ਬਿੱਗ ਬੌਸ 11 ਦਾ ਹਿੱਸਾ ਬਣ ਗਈ ਹੈ।

17

ਬੀਤੇ ਕੱਲ ਸ਼ੋਅ ਦੀ ਸ਼ੁਰੂਆਤੀ ਕਿਸ਼ਤ ਵਿੱਚ ਹਿਨਾ ਨੇ ਧਮਾਕੇਦਾਰ ਪੇਸ਼ਕਾਰੀ ਕੀਤੀ ਸੀ।

18

ਟੈਲੀਵਿਜ਼ਨ ਅਦਾਕਾਰਾ ਹਿਨਾ ਖ਼ਾਨ ਵੀ ਪਹੁੰਚੀ ਹੈ ਬਿੱਗ ਬੌਸ ਵਿੱਚ।

19

ਅੰਗੂਰੀ ਭਾਬੀ ਦਾ ਮਸ਼ਹੂਕ ਕਿਰਦਾਕ ਨਿਭਾਉਣ ਵਾਲੀ ਸ਼ਿਲਪਾ ਸ਼ਿੰਦੇ ਨੂੰ ਇਸ ਵਾਰ ਬਿੱਗ ਬੌਸ ਦੇ ਪਰਿਵਾਰ ਵਿੱਚ ਥਾਂ ਮਿਲੀ ਹੈ।

20

ਟੀ.ਵੀ. ਤੇ ਫ਼ਿਲਮਾਂ ਦੇ ਜਾਣੇ ਪਛਾਣੇ ਚਿਹਰੇ ਹਿਤੇਨ ਤੇਜਵਾਨੀ ਇਸ ਵਾਰ ਬਿੱਗ ਬੌਸ ਦੇ ਪਰਿਵਾਰ ਦਾ ਹਿੱਸਾ ਬਣ ਰਿਹਾ ਹੈ।

21

ਬਿੱਗ ਬੌਸ ਦਾ ਘਰ ਇੱਕ ਆਲੀਸ਼ਾਨ ਬੰਗਲਾ ਹੈ, ਜਿੱਥੇ ਇਸ ਦੇ ਖਿਡਾਰੀਆਂ ਨੂੰ ਤਕਰੀਬਨ 100 ਦਿਨਾਂ ਤਕ ਰਹਿਣਾ ਪੈਂਦਾ ਹੈ।

22

ਟੈਲੀਵਿਜ਼ਨ ਦੇ ਮਸ਼ਹੂਰ ਤੇ ਵਿਵਾਦਿਤ ਸ਼ੋਅ ਬਿੱਗ ਬੌਸ ਦਾ ਆਗ਼ਾਜ਼ ਹੋ ਚੁੱਕਿਆ ਹੈ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਰ ਕੌਣ-ਕੌਣ ਬਣਿਆ ਹੈ ਬਿੱਗ ਬੌਸ ਦੇ ਪਰਿਵਾਰ ਦਾ ਹਿੱਸਾ।

  • ਹੋਮ
  • ਬਾਲੀਵੁੱਡ
  • ਅੰਗੂਰੀ ਭਾਬੀ ਤੇ ਸਪਨਾ ਚੌਧਰੀ ਸਮੇਤ ਬਿੱਗ ਬੌਸ ਦੇ ਘਰ 'ਚ ਕੈਦ ਹੋਏ ਇਹ ਸਿਤਾਰੇ
About us | Advertisement| Privacy policy
© Copyright@2026.ABP Network Private Limited. All rights reserved.