ਸ਼੍ਰੀਦੇਵੀ ਦਾ ਫੁੱਲਾਂ ਵਾਲੇ ਕੱਪੜਿਆਂ ਕਾਰਨ ਉੱਡਿਆ ਮਜ਼ਾਕ
ਹਾਲ ਹੀ ਵਿੱਚ ਖੁਸ਼ੀ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ ਪੂਲ ਸਾਈਡ 'ਤੇ ਦੋਸਤਾਂ ਨਾਲ ਮਜ਼ੇ ਕਰ ਰਹੀ ਸੀ।
ਸ਼੍ਰੀਦੇਵੀ ਦੀਆਂ ਧੀਆਂ ਵੀ ਹਮੇਸ਼ਾ ਸੁਰਖੀਆਂ ਵਿੱਚ ਹੀ ਰਹਿੰਦੀਆਂ ਹਨ, ਉਸ ਦੀ ਵੱਡੀ ਧੀ ਜਾਨ੍ਹਵੀ ਦੇ ਨਾਲ-ਨਾਲ ਛੋਟੀ ਬੇਟੀ ਖੁਸ਼ੀ ਵੀ ਕਿਸੇ ਤੋਂ ਘੱਟ ਨਹੀਂ।
ਕੁਝ ਦਿਨ ਪਹਿਲਾਂ ਸੋਨਮ ਕਪੂਰ ਨੇ ਵੀ ਸ਼੍ਰੀਦੇਵੀ ਵਰਗੀ ਹੀ ਇੱਕ ਡ੍ਰੈਸ ਪਹਿਨੀ ਸੀ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਸ਼੍ਰੀਦੇਵੀ ਦੇ ਕੱਪੜਿਆਂ ਨੂੰ ਨਕਲ ਕੀਤੇ ਹੋਏ ਦੱਸਿਆ।
ਫ਼ਿਲਮ ਫੈਸਟੀਵਲ ਦੌਰਾਨ ਸ਼੍ਰੀਦੇਵੀ ਨੇ ਅਨਾਮਿਕਾ ਖੰਨਾ ਵੱਲੋਂ ਡਿਜ਼ਾਈਨ ਕੀਤੀ ਡ੍ਰੈਸ ਪਹਿਨੀ ਹੋਈ ਸੀ।
ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੋ ਸ਼੍ਰੀਦੇਵੀ ਦੀ ਡ੍ਰੈਸ ਦੀ ਤੁਲਨਾ ਇੱਕ ਬੈੱਡਸ਼ੀਟ ਯਾਨੀ ਚਾਦਰ ਨਾਲ ਕਰ ਦਿੱਤੀ। ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਸ਼੍ਰੀਦੇਵੀ ਦੇ ਸਟਾਈਲ ਤੇ ਡ੍ਰੈਸ ਮਜ਼ਾਕ ਬਣਾਇਆ ਗਿਆ ਹੋਵੇ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਵੀ 'ਮਾਮੀ' ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਹੋਈ ਪਰ ਫੈਸਟੀਵਲ ਵਿੱਚ ਪਹੁੰਚੀ ਸ਼੍ਰੀਦੇਵੀ ਦੀ ਫੁੱਲਾਂ ਵਾਲੀ ਡ੍ਰੈਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ।
ਹਾਲ ਹੀ ਵਿੱਚ ਮੁੰਬਈ ਫ਼ਿਲਮ ਫੈਸਟੀਵਲ 'ਮਾਮੀ' ਦੌਰਾਨ ਕਈ ਅਦਾਕਾਰਾਵਾਂ ਦੀ ਡਿਜ਼ਾਈਨਰ ਡ੍ਰੈਸ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ।