ਏਕਤਾ ਦੇ ਜਨਮ ਦਿਨ 'ਤੇ ਗਰਲ ਗੈਂਗ ਦਾ ਭੜਥੂ
ਏਬੀਪੀ ਸਾਂਝਾ | 10 Jun 2018 04:33 PM (IST)
1
ਏਕਤਾ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਭਾਈ ਤੇ ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੇ ਵੀ ਇੱਕ ਸੁੰਦਰ ਤਸਵੀਰ ਸਾਂਝੀ ਕੀਤੀ। ਵੇਖੋ ਜਨਮ ਦਿਨ ਪਾਰਟੀ ਦੀਆਂ ਕੁਝ ਹੋਰ ਤਸਵੀਰਾਂ।
2
3
4
ਆਪਣੀ ਧੀ ਦੇ ਜਨਮ ਦਿਨ ਮੌਕੇ ਜਿਤੇਂਦਰ ਤੇ ਉਨ੍ਹਾਂ ਦੀ ਪਤਨੀ ਸ਼ੋਭਾ ਕਪੂਰ ਵੀ ਪਹੁੰਚੇ ਹੋਏ ਸਨ। ਜਿਤੇਂਦਰ ਹਾਲ ਹੀ ਵਿੱਚ ਆਪਣੀ ਰਿਸ਼ਤੇਦਾਰੀ 'ਚੋਂ ਭੈਣ ਲੱਗਦੀ ਇੱਕ ਔਰਤ ਦਾ ਸੋਸ਼ਣ ਕਰਨ ਦੇ ਇਲਜ਼ਾਮਾਂ ਕਰ ਕੇ ਸੁਰਖੀਆਂ ਵਿੱਚ ਰਹੇ ਸਨ।
5
ਏਕਤਾ ਕਪੂਰ ਅਦਾਕਾਰ ਜਿਤੇਂਦਰ ਤੇ ਸ਼ੋਭਾ ਕਪੂਰ ਦੀ ਧੀ ਹੈ। ਉਸ ਨੇ 'ਹਮ ਪਾਂਚ', ਕਿਉਂਕਿ 'ਸਾਸ ਭੀ ਕਭੀ ਬਹੂ ਥੀ', 'ਕਸੌਟੀ ਜ਼ਿੰਦਗੀ ਕੀ', 'ਨਾਗਿਨ' ਤੇ 'ਕੁੰਡਲੀ ਭਾਗਿਆ' ਵਰਗੇ ਟੈਲੀਵਿਜ਼ਨ ਲੜੀਵਾਰ ਬਣਾਏ ਹਨ।
6
ਟੈਲੀਵਿਜ਼ਨ ਦੀ ਦੁਨੀਆ ਦੀ ਰਾਣੀ ਮੰਨੀ ਜਾਣ ਵਾਲੀ ਨਿਰਮਾਤਾ ਏਕਤਾ ਕਪੂਰ ਨੂੰ ਉਸ ਦੇ 42ਵੇਂ ਜਨਮ ਦਿਨ ਮੌਕੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਤੋਂ ਲੈ ਕੇ ਰਿਤੇਸ਼ ਦੇਸ਼ਮੁਖ ਤੇ ਵਿਕਾਸ ਗੁਪਤਾ ਤੇ ਕ੍ਰਿਸ਼ਮਾ ਤੰਨਾ ਵਰਗੇ ਟੈਲੀਵਿਜ਼ਨ ਕਲਾਕਾਰਾਂ ਨੇ ਵਧਾਈ ਦਿੱਤੀ।