Elle Beauty Awards ‘ਚ ਨਜ਼ਰ ਆਇਆ ਅਨੁਸ਼ਕਾ ਦਾ ਗਲੈਮਰਸ ਅੰਦਾਜ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 07 Oct 2019 03:34 PM (IST)
1
ਅਨੁਸ਼ਕਾ ਸ਼ਰਮਾ
2
ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਬੀਤੀ ਰਾਤ ਮੁੰਬਈ ‘ਚ ਹੋਏ ਏਲੇ ਇੰਡੀਆ ਬਿਊਟੀ ਅਵਾਰਡਸ ‘ਚ ਸ਼ਾਮਲ ਹੋਈ। ਇਸ ਇਵੈਂਟ ‘ਚ ਅਨੁਸ਼ਕਾ ਸ਼ਰਮਾ ਬੇਹੱਦ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ। ਉਸ ਤੋਂ ਇਲਾਵਾ ਇੱਥੇ ਕਰੀਨਾ ਕਪੂਰ ਖ਼ਾਨ, ਜਾਨ੍ਹਵੀ ਕਪੂਰ ਤੇ ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸਟਾਰਸ ਨਜ਼ਰ ਆਏ।
3
ਅਨੁਸ਼ਕਾ ਸ਼ਰਮਾ
4
ਅਨੁਸ਼ਕਾ ਸ਼ਰਮਾ
5
ਅਨੁਸ਼ਕਾ ਸ਼ਰਮਾ
6
ਇਸ ਮੌਕੇ ਅਨੁਸ਼ਕਾ ਨੇ ਪੈਪਰਾਜ਼ੀ ਨੂੰ ਖੂਬ ਪੋਜ਼ ਦਿੱਤੇ। ਦੱਸ ਦਈਏ ਕਿ ਅਨੁਸ਼ਕਾ ਨੂੰ ਆਖਰੀ ਵਾਰ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਜ਼ੀਰੋ’ ‘ਚ ਵੇਖਿਆ ਸੀ। ਇਸ ਤੋਂ ਬਾਅਦ ਉਸ ਦੇ ਕਿਸੇ ਵੀ ਪ੍ਰੋਜੈਕਟ ਨੂੰ ਲੈ ਕੇ ਕੋਈ ਵੀ ਖ਼ਬਰ ਨਹੀਂ ਆਈ।
7
ਇਸ ਐਵਾਰਡ ਨਾਈਟ ‘ਚ ਅਨੁਸ਼ਕਾ ਨੇ ਵ੍ਹਾਈਟ ਗਾਊਨ ਪਾ ਗਲੈਮਰਸ ਅੰਦਾਜ਼ ‘ਚ ਐਂਟਰੀ ਕੀਤੀ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਗਿਆ।