ਪਤੀ ਦੇ ਜਨਮਦਿਨ ਮੌਕੇ ਈਸ਼ਾ ਦਿਓਲ ਨੇ ਫਲੌਂਟ ਕੀਤਾ 'ਬੇਬੀ ਬੰਪ'
ਏਬੀਪੀ ਸਾਂਝਾ | 14 Oct 2017 06:39 PM (IST)
1
2
3
4
5
ਦੱਸ ਦੇਈਏ ਇਸ ਖਾਸ ਮੌਕੇ ਕੁਝ ਦਿਨ ਪਹਿਲਾਂ ਹੀ ਈਸ਼ਾ ਨੇ ਆਪਣੇ ਸੱਸ-ਸਹੁਰੇ ਨਾਲ ਰਾਤ ਦੇ ਖਾਣੇ 'ਤੇ ਗਈ ਸੀ।
6
ਵੇਖੋ ਉਨ੍ਹਾਂ ਦੀਆਂ ਕੁਝ ਹੋਰ ਤਸਵੀਰਾਂ।
7
ਈਸ਼ਾ ਨੇ ਇਨ੍ਹਾਂ ਤਸਵੀਰਾਂ ਨੂੰ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦਾ ਬੇਬੀ ਬੰਪ ਵਿਖਾਈ ਦੇ ਰਿਹਾ ਹੈ।
8
ਬੀਤੇ ਕੱਲ੍ਹ ਈਸ਼ਾ ਦੇ ਪਤੀ ਭਰਤ ਤਖ਼ਤਾਨੀ ਦਾ ਜਨਮਦਿਨ ਸੀ। ਈਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰ ਸ਼ੇਅਰ ਕਰਦਿਆਂ ਉਸ ਨੂੰ ਵਧਾਈ ਦਿੱਤੀ।
9
ਹਾਲ ਹੀ ਵਿੱਚ ਈਸ਼ਾ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਉਸ ਦਾ ਬੰਪ ਵੀ ਨਜ਼ਰ ਆ ਰਿਹਾ ਹੈ।
10
ਈਸ਼ਾ ਸ਼ੋਸਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਆਏ ਦਿਨ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਸੋਹਣੀਆਂ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ।
11
ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਮਾਂ ਬਣਨ ਵਾਲੀ ਹੈ, ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੀ ਆਖ਼ਰੀ ਤਿਮਾਹੀ ਵਿੱਚੋਂ ਲੰਘ ਰਹੀ ਹੈ।