ਹੀਰਿਆਂ ਲੱਦੀ ਈਸ਼ਾ 'ਤੇ ਰੁਕੀਆਂ ਸਭ ਦੀਆਂ ਨਜ਼ਰਾਂ
ਏਬੀਪੀ ਸਾਂਝਾ | 01 Feb 2018 07:36 PM (IST)
1
2
3
4
5
6
ਵੇਖੋ ਈਸ਼ਾ ਗੁਪਤਾ ਦੀਆਂ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।
7
ਉਸ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਵੀ ਖੂਬ ਪੋਜ਼ ਦਿੱਤੇ।
8
ਡ੍ਰੈਸ ਡਿਜ਼ਾਈਨਰ ਤਾਨੀਆ ਖਨੂਜਾ ਨੇ ਉਸ ਦੀ ਇਸ ਖੂਬਸੂਰਤ ਹਰੀ ਪੋਸ਼ਾਕ ਨੂੰ ਡਿਜ਼ਾਈਨ ਕੀਤਾ।
9
ਇੱਥੇ ਸਭ ਦੀਆਂ ਨਜ਼ਰਾਂ ਬਾਲੀਵੁੱਡ ਦੀ ਸੁੰਦਰ ਅਦਾਕਾਰਾ ਈਸ਼ਾ ਗੁਪਤਾ 'ਤੇ ਟਿਕੀਆਂ ਰਹੀਆਂ।
10
ਬੀਤੀ ਰਾਤ ਮੁੰਬਈ ਦੇ ਆਈ.ਟੀ.ਸੀ. ਮਰਾਠਾ ਵਿੱਚ ਹੋਏ NexBrands ਬ੍ਰਾਂਡ ਵਿਜ਼ਨ ਐਵਾਰਡਜ਼ 2017-18 ਵਿੱਚ ਜਿੱਥੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।