ਜਦੋਂ ਬਾਲੀਵੁੱਡ ਦਾ ਸਭ ਤੋਂ ਪਿਆਰਾ ਜੋੜਾ ਰੈਂਪ 'ਤੇ ਥਿਰਕਿਆ
ਏਬੀਪੀ ਸਾਂਝਾ | 01 Feb 2018 07:23 PM (IST)
1
2
ਹਾਲ ਹੀ ਵਿੱਚ ਮੀਰਾ ਰਾਜਪੂਤ ਤੇ ਸ਼ਾਹਿਦ ਕਪੂਰ ਲੈਕਮੇ ਫੈਸ਼ਨ ਵੀਕ ਡੇਅ 1 ਵਿੱਚ ਫੈਸ਼ਨ ਡਿਜ਼ਾਈਨਰ ਅਨੀਤਾ ਡੋਂਗਰੇ ਲਈ ਰੈਂਪ 'ਤੇ ਚੱਲਦੇ ਨਜ਼ਰ ਆਏ।
3
4
5
6
7
8
9
10
ਵੇਖੋ ਫ਼ੋਟੋਗ੍ਰਾਫਰ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਗਈਆਂ ਮੌਕੇ ਦੀਆਂ ਕੁਝ ਹੋਰ ਤਸਵੀਰਾਂ।
11
ਅਕਸਰ ਹੀ ਇਹ ਜੋੜਾ ਇਕੱਠਿਆਂ ਕਈ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਨਜ਼ਰ ਆਉਂਦਾ ਹੈ।
12
ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਬਾਲੀਵੁੱਡ ਦੇ ਸਭ ਤੋਂ ਜਚਣ ਵਾਲੇ ਤੇ ਪਿਆਰੇ ਜੋੜਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।