ਐਸ਼ਵਰਿਆ ਦੀ ਹਮਸ਼ਕਲ ਨੂੰ ਵੇਖ ਹੋ ਜਾਓਗੇ ਹੈਰਾਨ! ਵੇਖੋ ਤਸਵੀਰਾਂ
ਵੇਖੋ ਜ਼ਬੇਰੀ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਕੁਝ ਹੋਰ ਤਸਵੀਰਾਂ।
ਮਹਿਲਾਘਾ ਨੇ ਗਣਿਤ ਤੇ ਭੌਤਿਕ ਵਿਗਿਆਨ ਦੀ ਪੜ੍ਹਾਈ ਕੀਤੀ ਹੋਈ ਹੈ। ਅੱਜ ਉਹ ਇੱਕ ਸਫਲ ਮਾਡਲ ਹੈ।
ਮਹਿਲਾਘਾ ਜ਼ਬੇਰੀ ਇਰਾਨ ਵਿੱਚ ਪੈਦਾ ਹੋਈ ਸੀ ਪਰ ਫਿਲਹਾਲ ਉਹ ਅਮਰੀਕਾ ਦੇ ਸੈਨ ਡਿਐਗੋ ਨਾਲ ਸਬੰਧ ਰੱਖਦੀ ਹੈ।
ਇੰਸਟਾਗ੍ਰਾਮ 'ਤੇ ਉਸ ਦੇ 2.3 ਮਿਲੀਅਨ ਫਾਲੋਅਰਜ਼ ਹਨ। ਮਹਿਲਾਘਾ ਜ਼ਬੇਰੀ ਨੇ ਆਪਣੇ ਕਈ ਫ਼ੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਉਹ ਬਿਲਕੁਲ ਐਸ਼ਵਰਿਆ ਰਾਏ ਬੱਚਨ ਵਰਗੀ ਦਿੱਸ ਰਹੀ ਹੈ।
ਜ਼ਬੇਰੀ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਹਨ।
ਜੇਕਰ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਮਹਿਲਾਘਾ ਜ਼ਬੇਰੀ ਤੇ ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਤੇ ਚਿਹਰਾ ਇੱਕਦਮ ਰਲਦਾ-ਮਿਲਦਾ ਹੈ।
ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਸ ਦੀਆਂ ਕੁਝ ਤਸਵੀਰਾਂ ਤੇ ਦੇ ਰਹੇ ਹਾਂ ਉਸ ਬਾਰੇ ਸੰਖੇਪ ਜਾਣਕਾਰੀ।
ਮਹਿਲਾਘਾ ਜ਼ਬੇਰੀ ਬਿਲਕੁਲ ਐਸ਼ਵਰਿਆ ਦੀ ਹਮਸ਼ਕਲ ਹੈ।
ਜੀ ਹਾਂ, ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਰਾਨੀ ਮਾਡਲ ਮਹਿਲਾਘਾ ਜ਼ਬੇਰੀ ਨਾਲ।
ਐਸ਼ਵਰਿਆ ਰਾਏ ਬੱਚਨ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ, ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਦੀ ਇੱਕ ਹਮਸ਼ਕਲ ਵੀ ਹੈ। ਆਓ ਉਸ ਦੀ ਜਾਣ-ਪਛਾਣ ਤੁਹਾਨੂੰ ਕਰਵਾ ਦਿੰਦੇ ਹਾਂ।
ਇਹ ਗੱਲ ਲਾਗੂ ਹੁੰਦੀ ਹੈ ਵਿਸ਼ਵ ਸੁੰਦਰੀ ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 'ਤੇ।
ਕਹਿੰਦੇ ਹਨ ਕਿ ਹਰ ਇਨਸਾਨ ਦਾ ਆਪਣਾ ਇੱਕ ਹਮਸ਼ਕਲ ਹੁੰਦਾ ਹੈ। ਫਿਰ ਉਹ ਚਾਹੇ ਜੌੜਾ ਹੋਣ ਜਾਂ ਫਿਰ ਰਲਦੇ-ਮਿਲਦੇ ਚਿਹਰੇ ਵੀ ਹੋ ਸਕਦੇ ਹਨ।