ਸੋਨਮ ਕਪੂਰ ਦੇ ਨਵੇਂ ਲਿਬਾਸ ਨੇ ਪਾਈ Instagram 'ਤੇ ਧੁੰਮ
ਏਬੀਪੀ ਸਾਂਝਾ | 28 Oct 2017 03:34 PM (IST)
1
2
3
4
5
6
ਉਹ ਲਗਾਤਾਰ ਆਪਣੀ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀਆਂ ਰਹਿੰਦੀ ਹੈ। ਅੱਗੇ ਵੇਖੋ ਉਸ ਦੀਆਂ ਕੁਝ ਹੋਰ ਤਸਵੀਰਾਂ।
7
ਸੋਨਮ ਇੰਸਟਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ।
8
ਸੋਨਮ ਕਪੂਰ ਦੀਆਂ ਇਹ ਤਸਵੀਰਾਂ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
9
ਦੱਸ ਦੇਈਏ ਕਿ ਸੋਨਮ ਕਪੂਰ ਦੀ ਇਸ ਪੋਸ਼ਾਕ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਜੋੜੀ ਸੰਦੀਪ ਖੋਸਲਾ ਤੇ ਅਬੂ ਜਾਨੀ ਨੇ ਤਿਆਰ ਕੀਤਾ ਹੈ।
10
ਫ਼ਿਲਮ 'ਨੀਰਜਾ' ਲਈ ਕੌਮੀ ਸਨਮਾਨ ਹਾਸਲ ਕਰਨ ਵਾਲੀ ਇਸ ਅਦਾਕਾਰਾ ਨੇ ਇੰਸਟਾ 'ਤੇ ਆਪਣੀ ਇਹ ਤਸਵੀਰ ਅਪਲੋਡ ਕੀਤੀ ਹੈ।
11
ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਬਾਲੀਵੁੱਡ ਦੀ ਫੈਸ਼ਨ ਕੁਈਨ ਸੋਨਮ ਕਪੂਰ ਨੂੰ।