✕
  • ਹੋਮ

ਬਾਲੀਵੁੱਡ ਸਿਤਾਰਿਆਂ ਨੂੰ ਦੀਵਾਨਾ ਕਰ ਗਈ ਸਾਰਾ, ਸੋਸ਼ਲ ਮੀਡੀਆ ‘ਤੇ ਰਿਐਕਸ਼ਨ ਦੇ ਢੇਰ

ਏਬੀਪੀ ਸਾਂਝਾ   |  07 Dec 2018 04:25 PM (IST)
1

ਇਸ ਫ਼ਿਲਮ ਤੋਂ ਬਾਅਦ ਸਾਰਾ, ਰਣਵੀਰ ਸਿੰਘ ਨਾਲ ‘ਸਿੰਬਾ’ ‘ਚ ਵੀ ਇਸੇ ਮਹੀਨੇ ਨਜ਼ਰ ਆਵੇਗੀ ਜਿਸ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ।

2

ਸੈਲੇਬਸ ਵੱਲੋਂ ਮਿਲੇ ਇਸ ਰਿਸਪਾਂਸ ਤੋਂ ਬਾਅਦ ਲੱਗਦਾ ਹੈ ਔਡੀਅੰਸ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆਵੇਗੀ।

3

ਡਾਇਰੈਕਟਰ ਰਾਹੁਲ ਢੋਲਕੀਆ ਨੇ ਟਵੀਟ ਕਰ ਕਿਹਾ, ‘ਧੰਨਵਾਦ ਰੌਨੀ ਸਕਰੂਵਾਲਾ ਤੁਸੀਂ ਮੈਨੂੰ ‘ਕਰਦਾਰਨਾਥ’ ਦੇਖਣ ਬੁਲਾਇਆ। ਸੁਸ਼ਾਂਤ, ਸਾਰਾ ਤੇ ਗੱਟੂ ਨੂੰ ਮੇਰੀ ਸ਼ੁਭਕਾਮਨਾਵਾਂ’।

4

ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸਟਾਰਸ ਨੇ ਸਾਰਾ ਦੀ ਐਕਟਿੰਗ ਦੀ ਖੂਬ ਤਾਰੀਫ ਕੀਤੀ। ਸਿਤਾਰਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਹੈ।

5

ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ਅੱਜ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਬੀਤੇ ਦਿਨੀਂ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।

  • ਹੋਮ
  • ਬਾਲੀਵੁੱਡ
  • ਬਾਲੀਵੁੱਡ ਸਿਤਾਰਿਆਂ ਨੂੰ ਦੀਵਾਨਾ ਕਰ ਗਈ ਸਾਰਾ, ਸੋਸ਼ਲ ਮੀਡੀਆ ‘ਤੇ ਰਿਐਕਸ਼ਨ ਦੇ ਢੇਰ
About us | Advertisement| Privacy policy
© Copyright@2025.ABP Network Private Limited. All rights reserved.