ਗਰਭਵਤੀ ਹੋਣ ਤੋਂ ਬਾਅਦ ਜਿੰਮ ‘ਚ ਪਸੀਨਾ ਵਹਾ ਰਹੀ ਹੈ ਐਮੀ ਜੈਕਸਨ
ਰਿਪੋਰਟਸ ਮੁਤਾਬਕ ਐਮੀ ਤੇ ਜੌਰਜ ਦੀ ਮੁਲਾਕਾਤ 2015 ‘ਚ ਲੰਦਨ ‘ਚ ਹੋਈ ਸੀ ਉਦੋਂ ਤੋਂ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਫ਼ਿਲਮ ਨੇ ਚੰਗੀ ਕਮਾਈ ਕੀਤੀ ਸੀ। ਇਸ ਤੋਂ ਇਲਾਵਾ ਵੀ ਐਮੀ ‘ਫਿਰਕੀ ਅਲੀ’ ਅਤੇ ‘ਸਿੰਘ ਇਜ਼ ਬਲਿੰਗ’ ‘ਚ ਵੀ ਨਜ਼ਰ ਆ ਚੁੱਕੀ ਹੈ।
ਐਮੀ ਕਈ ਮੌਕਿਆਂ ‘ਤੇ ਆਪਣਾ ਬੇਬੀ ਬੰਪ ਫਲੌਂਟ ਕਰ ਚੁੱਕਦੀ ਨਜ਼ਰ ਆ ਚੁੱਕੀ ਹੈ। ਹਾਲ ਹੀ ‘ਚ ਉਹ ਆਪਣੇ ਬੇਬੀ ਬੰਪ ਨਾਲ ਜਿੰਮ ‘ਚ ਪਸੀਨਾ ਵਹਾਉਂਦੀ ਨਜ਼ਰ ਆਈ।
ਫ਼ਿਲਮਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਐਮੀ ਫ਼ਿਲਮ ‘2.0’ ‘ਚ ਰੋਬੋਟ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਅਤੇ ਰਜਨੀਕਾਂਤ ਵੀ ਸੀ ਜਿਨ੍ਹਾਂ ਦੇ ਨਾਲ ਐਮੀ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਅਜਿਹੀਆਂ ਖ਼ਬਰਾਂ ਵੀ ਹਨ ਕਿ ਅਗਲੇ ਸਾਲ ਐਕਟਰਸ ਵਿਆਹ ਕਰ ਸਕਦੀ ਹੈ। ਪਰ ਵਿਆਹ ਦੀ ਅਜੇ ਅਧਿਕਾਰਤ ਐਲਾਨ ਨਹੀਂ ਹੋਈ ਹੈ।
ਸੋਸ਼ਲ ਮੀਡੀਆ ਰਾਹੀਂ ਐਮੀ ਨੇ ਮੰਗਣੀ ਦਾ ਐਲਾਨ ਕੀਤਾ ਸੀ। ਐਮੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਿਸ ‘ਚ ਉਸ ਨੇ ਆਪਣੀ ਅੰਗੂਠੀ ਵੀ ਦਿਖਾਈ ਸੀ।
ਨਵੇਂ ਸਾਲ ਦੇ ਮੌਕੇ ‘ਤੇ ਇਸ ਐਕਟਰਸ ਨੇ ਬੁਆਏਫ੍ਰੈਂਡ ਜਾਰਜ ਨਾਲ ਮੰਗਣੀ ਕੀਤੀ ਸੀ।
ਇਸੇ ਸਾਲ ਐਮੀ ਨੇ ਆਪਣੇ ਪ੍ਰੇਮੀ ਨਾਲ ਮੰਗਣੀ ਕੀਤੀ ਸੀ ਅਤੇ ਹੁਣ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਗਰਭਵਤੀ ਹੋਣ ਦੀ ਖੁਸ਼ੀ ਫੈਨਸ ਨਾਲ ਸ਼ੇਅਰ ਕੀਤੀ।
ਬਾਲੀਵੁੱਡ ਐਕਟਰਸ ਐਮੀ ਜੈਕਸਨ ਜਲਦੀ ਹੀ ਮਾਂ ਬਣਨ ਵਾਲੀ ਹੈ ਅਤੇ ਉਸ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨੂੰ ਦਿੱਤੀ ਸੀ।
ਇਸ ਤੋਂ ਪਹਿਲਾਂ ਉਹ ਬੁਆਏਫ੍ਰੈਂਡ ਜੌਰਜ ਦੇ ਨਾਲ ਪੋਜ਼ ਕਰਦੇ ਹੋਏ ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ ਸੀ।