2016 ਵਿੱਚ ਕਿੰਨੇ ਕਮਾਈ ਸਭ ਤੋਂ ਵੱਧ ?
ਏਬੀਪੀ ਸਾਂਝਾ | 24 Dec 2016 05:11 PM (IST)
1
ਫੋਰਬਸ 2016 ਨੇ ਸਭ ਤੋਂ ਵੱਧ ਕਮਾਉਣ ਵਾਲੇ ਅਦਾਕਾਰਾਂ ਦੀ ਲਿਸਟ ਕੱਢੀ ਹੈ। ਇਸ ਵਿੱਚ ਸਲਮਾਨ ਨੇ ਸ਼ਾਹਰੁਖ ਨੂੰ, ਵੀਰਾਟ ਨੇ ਧੋਨੀ ਨੂੰ ਅਤੇ ਦੀਪਿਕਾ ਨੇ ਰਣਵੀਰ ਨੂੰ ਪਿੱਛੇ ਛੱਡ ਦਿੱਤਾ ਹੈ। ਕਿਹਨੇ ਕਿੰਨਾ ਕਮਾਇਆ, ਵੇਖੋ ਇੱਕ ਨਜ਼ਰ।
2
ਆਮਿਰ ਦੀ ਕਮਾਈ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ।
3
ਨੌਵੇਂ ਨੰਬਰ ਤੇ ਰਣਵੀਰ ਸਿੰਘ ---67.42 ਕਰੋੜ
4
ਅੱਠਵੇਂ ਨੰਬਰ ਤੇ ਦੀਪਿਕਾ ਪਾਡੂਕੋਣ--- 69.75 ਕਰੋੜ
5
ਸੱਤਵੇਂ ਨੰਬਰ ਤੇ ਪ੍ਰਿਅੰਕਾ ਚੋਪੜਾ --76 ਕਰੋੜ
6
ਛਠੇਂ ਨੰਬਰ ਤੇ ਰਿਤਿਕ ਰੌਸ਼ਨ --90 ਕਰੋੜ
7
ਪੰਜਵੇਂ ਨੰਬਰ ਤੇ ਧੋਨੀ --122 ਕਰੋੜ
8
ਚੌਥੇ ਨੰਬਰ ਤੇ ਵੀਰਾਟ ਕੋਹਲੀ --134 ਕਰੋੜ
9
ਤੀਜੇ ਨੰਬਰ ਤੇ ਅਕਸ਼ੇ ਕੁਮਾਰ ---203 ਕਰੋੜ
10
ਦੂਜੇ ਨੰਬਰ ਤੇ ਸ਼ਾਹਰੁਖ ਖਾਨ---221.75 ਕਰੋੜ
11
ਪਹਿਲੇ ਨੰਬਰ ਤੇ ਸਲਮਾਨ- 270 ਕਰੋੜ