ਆਲਿਆ ਭੱਟ ਤੋਂ ਲੈ ਕੇ ਦਿਸ਼ਾ ਪਟਾਨੀ ਤੱਕ , ਫੋਟੋ ਸ਼ੂਟ ਲਈ ਟਾਪਲੈਸ ਹੋ ਚੁੱਕੀਆਂ ਹਨ ਇਹ ਸੁੰਦਰੀਆਂ
ਛੇਤੀ ਹੀ ਫਿਲਮ ਹੁਸੀਨਾ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਸ਼ਰਧਾ ਕਪੂਰ ਵੀ ਰਤਨਾਨੀ ਦੇ ਕੈਲੰਡਰ ਲਈ ਟਾਪਲੈਸ ਫੋਟੋ ਸ਼ੂਟ ਕਰਾ ਚੁੱਕੀ ਹੈ।
ਅਦਾਕਾਰਾ ਲੀਜ਼ਾ ਹੇਡਨ ਨੇ ਵੀ ਇਹ ਟਾਪਲੈਸ ਤਸਵੀਰ ਖਿਚਵਾਈ ਸੀ।
ਡੱਬੂ ਲਈ ਹੀ ਅਦਾਕਾਰਾ ਵਿੱਦਿਆ ਬਾਲਨ ਨੇ ਵੀ ਇਸ ਅੰਦਾਜ਼ ਵਿੱਚ ਟਾਪਲੈਸ ਫੋਟੋ ਸ਼ੂਟ ਕਰਵਾਇਆ ਸੀ।
ਆਲਿਆ ਭੱਟ ਵੀ ਡੱਬੂ ਰਤਨਾਨੀ ਲਈ ਹੀ ਟਾਪਲੈਸ ਹੋਈ। ਇਸ ਤਸਵੀਰ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।
ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਕੁਝ ਇਸ ਅੰਦਾਜ਼ ਵਿੱਚ ਟਾਪਲੇਸ ਫੋਟੋ ਸ਼ੂਟ ਕਰਾ ਚੁੱਕੀ ਹੈ।
ਦਿਸ਼ਾ ਪਟਾਨੀ ਨੇ ਡੱਬੂ ਰਤਨਾਨੀ ਲਈ ਇਹ ਕੈਲੰਡਰ ਸ਼ੂਟ ਕਰਵਾਇਆ ਸੀ। ਦਿਸ਼ਾ ਨੇ ਆਪਣੇ ਇਸ ਬੋਲਡ ਅਵਤਾਰ ਨਾਲ ਰਤਨਾਨੀ ਦੇ ਕੈਲੰਡਰ ਵਿੱਚ ਡੈਬਿਊ ਕੀਤਾ ਸੀ।
ਈਸ਼ਾ ਗੁਪਤਾ ਲਗਾਤਾਰ ਅਜਿਹੀਆਂ ਤਸਵੀਰਾਂ ਪੋਸਟ ਕਰ ਕੇ ਇਨ੍ਹੀਂ ਦਿਨੀਂ ਇੰਟਰਨੈੱਟ ਉੱਤੇ ਛਾਈ ਹੋਈ ਹੈ।
ਈਸ਼ਾ ਗੁਪਤਾ ਵੀ ਆਪਣੀ ਇਸ ਟਾਪਲੈਸ ਤਸਵੀਰ ਦੀ ਵਜ੍ਹਾ ਨਾਲ ਕਾਫ਼ੀ ਦਿਨਾਂ ਤੋਂ ਸੁਰਖੀਆਂ ਵਿੱਚ ਹਨ।
ਬਿਗ ਬਾਸ ਫੇਮ ਮੰਦਨਾ ਕਰੀਮੀ ਵੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਇਸ ਟਾਪਲੈਸ ਤਸਵੀਰ ਕਾਰਨ ਚਰਚਾ ਵਿੱਚ ਹਨ।
ਇਹ ਤਾਜ਼ਾ ਤਸਵੀਰਾਂ ਕਲਕੀ ਕੋਚਲੀਨ ਕੀਤੀਆਂ ਹਨ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਹ ਬਲੈਕ ਐਂਡ ਵ੍ਹਾਇਟ ਤਸਵੀਰ ਪੋਸਟ ਕੀਤੀ ਹੈ।
ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਹੁਸੀਨਾਵਾਂ ਆਪਣੀ ਟਾਪਲੈਸ ਤਸਵੀਰਾਂ ਨੂੰ ਪੋਸਟ ਕਰਨ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਹਨ। ਹਾਲ ਫਿਲਹਾਲ ਵਿੱਚ ਇਸ ਸਿਲਸਿਲੇ ਦੀ ਸ਼ੁਰੂਆਤ ਅਦਾਕਾਰਾ ਈਸ਼ਾ ਗੁਪਤਾ ਨੇ ਕੀਤੀ। ਈਸ਼ਾ ਨੇ ਆਪਣੇ ਇੱਕ ਫੋਟੋਸ਼ੂਟ ਦੀਆਂ ਕਈ ਟਾਪਲੈਸ ਤਸਵੀਰਾਂ ਇੰਸਟਾ 'ਤੇ ਪੋਸਟ ਕੀਤੀ। ਤੁਹਾਨੂੰ ਇੱਥੇ ਦਿਖਾਉਂਦੇ ਹਨ ਕਿ ਆਲਿਆ ਭੱਟ ਤੋਂ ਲੈ ਕੇ ਦਿਸ਼ਾ ਪਟਾਨੀ ਦੀਆਂ ਉਹ ਤਸਵੀਰਾਂ ਜਿਸ ਵਿੱਚ ਇਨ੍ਹਾਂ ਨੇ ਟਾਪਲੈਸ ਹੋਣ ਤੋਂ ਕੋਈ ਗੁਰੇਜ਼ ਨਹੀਂ ਕੀਤਾ।