ਸ਼੍ਰੀਦੇਵੀ ਦੇ ਬਰਥ-ਡੇਅ ਵਿੱਚ ਸਾਰੀ ਲਾਈਮ-ਲਾਈਟ ਲੁੱਟ ਲੈ ਗਈ ਧੀ ਜਾਨ੍ਹਵੀ ਕਪੂਰ...!
ਏਬੀਪੀ ਸਾਂਝਾ | 18 Aug 2017 05:02 PM (IST)
1
2
3
4
5
6
7
8
9
10
11
12
13
14
15
16
17
18
19
ਅੱਗੇ ਵੇਖੋ ਉਨ੍ਹਾਂ ਦੀਆਂ ਕੁਝ ਹੋਰ ਤਸਵੀਰਾਂ।
20
21
ਬਾਲੀਵੁਡ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਜਾਨ੍ਹਵੀ ਕਪੂਰ ਅੱਜ-ਕੱਲ੍ਹ ਬਾਲੀਵੁੱਡ 'ਡੈਬਿਊ' ਸਬੰਧੀ ਸੁਰਖੀਆਂ ਵਿੱਚ ਹਨ ਪਰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
22
ਜਾਨ੍ਹਵੀ ਸਿਲਵਰ ਕਲਰ ਦੇ ਟਾਪ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
23
ਪਾਰਟੀ ਵਿੱਚ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਵੀ ਕੁਝ ਇਸ ਅੰਦਾਜ਼ ਵਿੱਚ ਪਹੁੰਚੀ।
24
ਸ਼੍ਰੀਦੇਵੀ ਨੂੰ ਦੋਵਾਂ ਬੇਟੀਆਂ ਆਪਣੀ ਮਾਂ ਲਈ ਰੱਖੀ ਗਈ ਇਸ ਪਾਰਟੀ 'ਚ ਸ਼ਿਰਕਤ ਨਾ ਕਰਦੀਆਂ।
25
ਲੰਘੇ ਐਤਵਾਰ ਬਾਲੀਵੁੱਡ ਦੀ ਜਾਣੀ-ਪਛਾਣੀ ਅਦਾਕਾਰਾ ਸ਼੍ਰੀਦੇਵੀ ਦਾ ਜਨਮ ਦਿਨ ਸੀ। ਆਪਣੇ ਇਸ ਦਿਨ ਨੂੰ ਸ਼੍ਰੀਦੇਵੀ ਨੇ ਪਰਿਵਾਰ ਨਾਲ ਮਨਾਇਆ।