ਹਰਭਜਨ ਵੀ ਵਹੁਟੀ ਨੇ ਪਕਾਈਆਂ ਚੁੱਲ੍ਹੇ 'ਤੇ ਰੋਟੀਆਂ
ਏਬੀਪੀ ਸਾਂਝਾ | 06 Feb 2018 12:37 PM (IST)
1
2
3
4
5
ਵੇਖੋ ਹਰਭਜਨ ਸਿੰਘ ਤੇ ਗੀਤਾ ਬਸਰਾ ਦੀਆਂ ਕੁਝ ਹੋਰ ਤਸਵੀਰਾਂ-
6
ਇਸ ਤੋਂ ਬਾਅਦ ਜੁਲਾਈ 2016 ਵਿੱਚ ਉਨ੍ਹਾਂ ਦੀ ਧੀ ਹਿਨਾਇਆ ਨੇ ਜਨਮ ਲਿਆ।
7
ਗੀਤਾ ਬਸਰਾ ਨੇ ਹਰਭਜਨ ਸਿੰਘ ਨੂੰ ਸੱਤ ਸਾਲ ਡੇਟ ਕਰਨ ਤੋਂ ਬਾਅਦ 2015 ਵਿੱਚ ਵਿਆਹ ਕਰ ਲਿਆ ਸੀ।
8
ਮਾਡਲ ਤੇ ਅਦਾਕਾਰਾ ਗੀਤਾ ਬਸਰਾ ਨੇ ਕ੍ਰਿਕੇਟਰ ਹਰਭਜਨ ਸਿੰਘ ਨਾਲ ਵਿਆਹ ਮਗਰੋਂ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ।
9
ਤਸਵੀਰਾਂ ਵਿੱਚ ਗੀਤਾ ਨੇ ਹਰੇ ਰੰਗ ਦਾ ਸੂਟ ਪਹਿਨਿਆ ਹੋਇਆ ਹੈ। ਉਸ ਨੇ ਹਰਭਜਨ ਨਾਲ ਇੱਕ ਸੈਲਫੀ ਵੀ ਪੋਸਟ ਕੀਤੀ ਹੈ।
10
ਅਦਾਕਾਰਾ ਗੀਤਾ ਬਸਰਾ ਨੇ ਹਾਲ ਹੀ ਵਿੱਚ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ, ਮਜ਼ਾ ਪਿੰਡ ਦਾ।