✕
  • ਹੋਮ

ਸਾਦੇ ਕੱਪੜਿਆਂ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਪ੍ਰਾਚੀ ਦੇਸਾਈ

ਏਬੀਪੀ ਸਾਂਝਾ   |  04 Feb 2018 05:10 PM (IST)
1

ਪ੍ਰਾਚੀ ਗੋਆ ਸਰਕਾਰ ਦੀ ਬ੍ਰੈਂਡ ਅੰਬੈਸਡਰ ਰਹਿ ਚੁੱਕੀ ਹੈ।

2

ਸਾਲ 2011 ਵਿੱਚ ਉਸ ਨੂੰ 'ਵੰਸ ਅਪੌਨ ਅ ਟਾਈਮ ਇਨ ਮੁੰਬਈ' ਲਈ ਕੌਮਾਂਤਰੀ ਇੰਡੀਅਨ ਫ਼ਿਲਮ ਅਕੈਡਮੀ ਐਵਾਰਡ ਵੀ ਮਿਲਿਆ ਸੀ।

3

ਪ੍ਰਾਚੀ ਨੂੰ ਆਖ਼ਰੀ ਵਾਰ ਫ਼ਿਲਮ ਅਜ਼ਹਰ ਵਿੱਚ ਵੇਖਿਆ ਗਿਆ ਸੀ।

4

ਇਸ ਤੋਂ ਬਾਅਦ 2008 ਵਿੱਚ ਬੈਸਟ ਡੈਬਿਊ ਐਕਟ੍ਰੈਸ ਦਾ ਐਵਾਰਡ ਮਿਲਿਆ।

5

ਸਾਲ 2006 ਵਿੱਚ ਉਸ ਨੇ ਪਹਿਲਾ ਟੈਲੀ ਐਵਾਰਡ ਜਿੱਤਿਆ।

6

ਉਸ ਨੇ ਫ਼ਿਲਮ 'ਰੌਕ ਔਨ' ਰਾਹੀਂ ਵੱਡੇ ਪਰਦੇ 'ਤੇ ਸ਼ੁਰੂਆਤ ਕੀਤੀ।

7

ਪ੍ਰਾਚੀ ਦਾ ਜਨਮ ਗੁਜਰਾਤ ਦੇ ਸੂਰਤ ਵਿੱਚ ਹੋਇਆ ਸੀ।

8

ਇਸ ਵਾਰ ਉਹ ਘਰੋਂ ਬਾਹਰ ਨਿਕਲਦੇ ਹੋਏ ਵੇਖੀ ਗਈ।

9

ਡੈਬਿਊ ਸੀਰੀਅਲ 'ਕਮਸ ਸੇ' ਤੋਂ ਬਾਅਦ ਪ੍ਰਾਚੀ ਨੇ ਲੱਖਾਂ ਦਿਲਾਂ ਵਿੱਚ ਜਗ੍ਹਾ ਬਣਾਈ ਹੈ।

10

ਤਸਵੀਰਾਂ ਵਿੱਚ ਤੁਸੀਂ ਪ੍ਰਾਚੀ ਦੇਸਾਈ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਸਾਦੇ ਕੱਪੜਿਆਂ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਪ੍ਰਾਚੀ ਦੇਸਾਈ
About us | Advertisement| Privacy policy
© Copyright@2026.ABP Network Private Limited. All rights reserved.