ਇੰਡੀਅਨ ਕਿਮ ਕਾਰਦਸ਼ੀਆਂ ਦੀ ਸੋਸ਼ਲ ਮੀਡੀਆ 'ਤੇ ਚੜ੍ਹਾਈ
ਏਬੀਪੀ ਸਾਂਝਾ | 03 Feb 2018 08:01 PM (IST)
1
2
3
4
5
6
7
ਵੇਖੋ ਗਿਜ਼ੇਲ ਠਕਰਾਲ ਦੀਆਂ ਕੁਝ ਹੋਰ ਤਸਵੀਰਾਂ।
8
ਆਪਣੀ ਦਿੱਖ ਕਾਰਨ ਗਿਜ਼ੇਲ ਠਕਰਾਲ ਦੇ ਪ੍ਰਸ਼ੰਸਕਾਂ ਵਿੱਚ ਉਹ ਇੰਡੀਅਨ ਕਿਮ ਕਾਰਦਸ਼ੀਆਂ ਦੇ ਨਾਂਅ ਤੋਂ ਮਸ਼ਹੂਰ ਹੈ।
9
ਰਿਐਲਿਟੀ ਸ਼ੋਅ ਤੋਂ ਬਾਅਦ ਗਿਜ਼ੇਲ ਇੱਕ ਐਡਲਟ ਕਾਮੇਡੀ ਫ਼ਿਲਮ ਮਸਤੀਜ਼ਾਦੇ ਤੇ ਕਿਆ ਕੂਲ ਹੈਂ ਹਮ 3 ਵਿੱਚ ਵਿਖਾਈ ਦਿੱਤੀ ਸੀ।
10
ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿਗ ਬੌਸ ਦੀ ਸਾਬਕਾ ਭਾਗੀਦਾਰ ਤੇ ਕਿੰਗਫਿਸ਼ਰ ਦੀ ਕੈਲੰਡਰ ਗਰਲ ਗਿਜ਼ੇਲ ਠਕਰਾਲ ਨੂੰ ਉਸ ਦੀ ਬੋਲਡ ਦਿੱਖ ਲਈ ਜਾਣਿਆ ਜਾਂਦਾ ਹੈ।