ਸਿੰਘ ਇਜ਼ ਬਲਿੰਗ ਦੀ ਇਸ ਅਦਾਕਾਰਾ ਨੇ ਜਨਮਦਿਨ 'ਤੇ ਖ਼ੁਦ ਨੂੰ ਗਿਫ਼ਟ ਕੀਤਾ ਨਵਾਂ ਫ਼ੋਟੋਸ਼ੂਟ
ਏਬੀਪੀ ਸਾਂਝਾ | 02 Feb 2018 07:52 PM (IST)
1
2
3
4
ਵੇਖੋ 25 ਸਾਲਾ ਜੈਕਸਨ ਦੀਆਂ ਕੁਝ ਹੋਰ ਤਸਵੀਰਾਂ।
5
ਹੁਣ ਰਜਨੀਕਾਂਤ ਤੇ ਅਕਸ਼ੈ ਕੁਮਾਰ ਨਾਲ ਫ਼ਿਲਮ 2.0 ਵਿੱਚ ਆ ਰਹੀ ਹੈ।
6
ਇਸ ਤੋਂ ਬਾਅਦ ਉਸ ਨੇ ਆਪਣਾ ਰੁਫ ਬਾਲੀਵੁੱਡ ਵੱਲ ਕਰ ਲਿਆ ਹੈ।
7
ਬ੍ਰਿਟਿਸ਼ ਮਾਡਲ ਤੇ ਅਦਾਕਾਰਾ ਐਮੀ ਜੈਕਸਨ ਨੇ ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਨਾਲ 2015 ਵਿੱਚ ਫ਼ਿਲਮ ਸਿੰਘ ਇਜ਼ ਬਲਿੰਗ ਕੀਤੀ ਸੀ।
8
ਇਸ ਲਈ ਉਸ ਨੇ GQ ਮੈਗ਼ਜ਼ੀਨ ਲਈ ਨਵਾਂ ਫ਼ੋਟੋਸ਼ੂਟ ਕਰਵਾਇਆ।
9
ਬੀਤੀ 31 ਜਨਵਰੀ ਨੂੰ ਉਸ ਦਾ ਜਨਮਦਿਨ ਸੀ।
10
ਤਸਵੀਰਾਂ ਵਿੱਚ ਤੁਸੀਂ ਹਾਲੀਵੁੱਡ ਦੀ ਅਦਾਕਾਰਾ ਐਮੀ ਜੈਕਸਨ ਨੂੰ ਵੇਖ ਰਹੇ ਹੋ।