ਕੈਮਰੇ ਤੋਂ ਦੂਰ ਰਿਆ ਸੇਨ ਦੀ ਖ਼ੂਬਸੂਰਤੀ ਹਾਲੇ ਵੀ ਸਿਖਰਾਂ 'ਤੇ
ਏਬੀਪੀ ਸਾਂਝਾ | 02 Feb 2018 04:48 PM (IST)
1
2
3
4
ਵੇਖੋ ਰਿਆ ਦੀਆਂ ਕੁਝ ਹੋਰ ਤਸਵੀਰਾਂ।
5
6
ਰਿਆ ਸੇਨ ਦਾ ਜਨਮ 24 ਜਨਵਰੀ 1981 ਨੂੰ ਕੋਲਕਾਤਾ ਵਿੱਚ ਹੋਇਆ ਸੀ।
7
ਰਿਆ ਇੰਸਟਾਗ੍ਰਾਮ 'ਤੇ ਵੀ ਕਾਫੀ ਪਾਪੂਲਰ ਹੈ। ਇੱਥੇ ਉਸ ਦੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
8
ਫ਼ਿਲਮ ਸਟਾਈਲ ਵਿੱਚ ਰਿਆ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।
9
ਰਿਆ ਨੇ 'ਸਟਾਈਲ', 'ਦਿਲ ਨੇ ਜਿਸੇ ਅਪਨਾ ਕਹਾ', 'ਕਿਆਮਤ ਤੁਮ ਹੋ ਨਾ', 'ਅਪਨਾ ਸਪਨਾ ਮਨੀ-ਮਨੀ', 'ਹੇ ਬੇਬੀ', ਵਰਗੀਆਂ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
10
ਬੀਤੇ ਕੱਲ੍ਹ ਚੰਦਰ ਗ੍ਰਹਿਣ ਸੀ। ਇਸ ਮੌਕੇ ਰਿਆ ਸੇਨ ਨੇ ਖਾਸ ਫ਼ੋਟੋਸ਼ੂਟ ਕਰਵਾਇਆ। ਇਸ ਤਸਵੀਰਾ ਨੂੰ ਸਾਂਝਾ ਕਰਦਿਆਂ ਰਿਆ ਨੇ ਲਿਖਿਆ ਹੈ 'Happy eclipse everyone!'