'ਗੋਲਮਾਲ ਅਗੇਨ' ਨੇ ਕੀਤਾ ਮਾਲੋਮਾਲ, ਲੋਕ ਹੋਏ ਸ਼ੁਦਾਈ
ਏਬੀਪੀ ਸਾਂਝਾ | 01 Nov 2017 04:38 PM (IST)
1
ਫਿਲਮ ਦੀ ਇੱਕ ਹਫ਼ਤੇ ਦੀ ਕਮਾਈ 136.07 ਕਰੋੜ ਰਹੀ ਸੀ।
2
ਦੱਸ ਦਈਏ ਕਿ ਫਿਲਮ ਨੇ ਪਹਿਲੇ ਦਿਨ 30.14 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
3
ਅਜੇ ਦੇਵਗਨ, ਤੱਬੂ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਜਾਨੀ ਲੀਵਰ, ਸ਼੍ਰੇਅਸ ਤਲਪੜੇ, ਕੁਣਾਲ ਖੇਮੂ ਤੇ ਪਰਿਣੀਤੀ ਚੋਪੜਾ ਸਟਾਰਰ ਇਹ ਫਿਲਮ ਬਾਕਸ ਆਫਿਸ 'ਤੇ ਧੂਮ ਮਚਾ ਰਹੀ ਹੈ।
4
ਰੋਹਿਤ ਸ਼ੈਟੀ ਦੇ ਨਿਰਦੇਸ਼ਨ 'ਚ ਬਣੀ ਗੋਲਮਾਨ ਸੀਰੀਜ਼ ਦੀ ਚੌਥੀ ਫਿਲਮ 'ਗੋਲਮਾਲ ਅਗੇਨ' ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਇਆਂ 11 ਦਿਨ ਹੋ ਚੁੱਕੇ ਹਨ, ਪਰ ਫਿਲਮ ਹਾਲੇ ਵੀ ਬਾਕਸ ਆਫਿਸ 'ਤੇ ਜੰਮ ਕੇ ਕਮਾਈ ਕਰ ਰਹੀ ਹੈ।
5
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਗੋਲਮਾਲ ਫ਼ਿਲਮੀ ਲੜੀ ਦੀ ਚੌਥੀ ਫ਼ਿਲਮ 'ਗੋਲਮਾਲ-ਅਗੇਨ' ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ।
6
ਹੁਣ ਤੱਕ ਇਹ ਫਿਲਮ 252 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਦਰਸ਼ਕ ਅਜੇ ਵੀ ਫਿਲਮ ਵੇਖਣ ਲਈ ਸ਼ੁਦਾਈ ਹਨ।