ਕੱਲ ਰਿਲੀਜ਼ ਹੋਵੇਗੀ 'ਹੈਪੀ ਭਾਗ ਜਾਏਗੀ'
ਏਬੀਪੀ ਸਾਂਝਾ | 18 Aug 2016 05:13 PM (IST)
1
ਬਾਲੀਵੁੱਡ ਫਿਲਮ 'ਹੈਪੀ ਭਾਗ ਜਾਏਗੀ' ਕੱਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
2
ਫਿਲਮ ਦਾ ਨਿਰਮਾਣ ਆਨੰਦ ਐਲ ਰਾਏ ਨੇ ਕੀਤਾ ਹੈ। ਇਹ ਇੱਕ ਰੋਮੈਂਟਿਕ ਕੌਮੇਡੀ ਫਿਲਮ ਹੈ।
3
ਡਾਏਨਾ ਦੇ ਨਾਲ ਫਿਲਮ ਵਿੱਚ ਅਭੇ ਦਿਓਲ ਅਤੇ ਜਿੰਮੀ ਸ਼ੇਰਗਿੱਲ ਵੀ ਹਨ।
4
5
ਫਿਲਮ ਵਿੱਚ ਅਦਾਕਾਰਾ ਡਾਏਨਾ ਪੈਨਟੀ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ।
6
ਇਸ ਤੋਂ ਪਹਿਲਾਂ ਡਾਏਨਾ ਫਿਲਮ 'ਕੌਕਟੇਲ' ਵਿੱਚ ਨਜ਼ਰ ਆਈ ਸੀ।