ਰੌਸ਼ਨ ਨੂੰ ਨਵੀਂ ਫਿਲਮ ਤੋਂ ਪੂਰੀ ਉਮੀਦ
ਏਬੀਪੀ ਸਾਂਝਾ | 18 Aug 2016 04:01 PM (IST)
1
ਫਿਲਮ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
2
ਫਿਲਮ ਇੱਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਮਨਕਿਰਤ ਔਲਖ ਵੀ ਨਜ਼ਰ ਆਉਣਗੇ।
3
ਫਿਲਮ ਰਾਹੀਂ ਯਾਮਿਨੀ ਮਲਹੋਤਰਾ ਅਤੇ ਜੈਜ਼ ਸੋਢੀ ਡੈਬਿਊ ਕਰ ਰਹਿਆਂ ਹਨ।
4
ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਮੈਂ ਤੇਰਾ ਤੂੰ ਮੇਰੀ' ਦੀ ਪ੍ਰਮੋਸ਼ਨ ਕੀਤੀ। ਇਸ ਮੌਕੇ ਫਿਲਮ ਦੀ ਸਾਰੀ ਸਟਾਰ ਕਾਸਟ ਨਜ਼ਰ ਆਈ, ਵੇਖੋ ਤਸਵੀਰਾਂ।
5
ਫਿਲਮ ਵਿੱਚ ਰੌਸ਼ਨ ਅਮਰੂ ਨਾਮ ਦਾ ਕਿਰਦਾਰ ਨਿਭਾ ਰਹੇ ਹਨ।