✕
  • ਹੋਮ

ਹੁਣ ਇਸ ਅੰਦਾਜ਼ ‘ਚ ਨਜ਼ਰ ਆਵੇਗੀ ਹਿਨਾ ਖ਼ਾਨ, ਤਸਵੀਰਾਂ ਦੇਖ ਹੋ ਜਾਓਗੇ ਖੁਸ਼

ਏਬੀਪੀ ਸਾਂਝਾ   |  09 Apr 2019 03:46 PM (IST)
1

2

3

ਹਿਨਾ ਕਦੇ ਕਦੇ ਸ਼ੋਅ ਦੇ ਸ਼ੂਟ ਦੌਰਾਨ ਆਪਣੇ ਫੈਨਸ ਨਾਲ ਲਾਈਵ ਚੈਟ ਵੀ ਕਰਦੀ ਹੈ।

4

ਹਿਨਾ ਸੋਸ਼ਲ ਮੀਡੀਆ ‘ਤੇ ਕੋਈ ਵੀ ਤਸਵੀਰ ਸ਼ੇਅਰ ਕਰਦੇ ਸਮੇਂ ਹੈਸ਼ਟੈਗ ਕੋਮੋਸਵੈਗ ਲਿਖਣਾ ਕਦੇ ਨਹੀਂ ਭੁੱਲਦੀ।

5

ਕੁਝ ਘੰਟੇ ਪਹਿਲਾਂ ਹੀ ਹਿਨਾ ਨੇ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦੱਸਿਆ ਹੈ ਕਿ ਉਹ ਅਗਲੇ ਐਪੀਸੋਡ ‘ਚ ਕਿਹੜੀ ਡ੍ਰੈੱਸ ‘ਚ ਨਜ਼ਰ ਆਵੇਗੀ।

6

ਹੁਣ ਟੀਵੀ ਦੀ ਕਮੋਲਿਕਾ ਅਗਲੇ ਐਪੀਸੋਡ ‘ਚ ਇਸ ਗ੍ਰੀਨ ਕਲਰ ਸਾੜੀ ‘ਚ ਨਜ਼ਰ ਆਵੇਗੀ।

7

ਹਿਨਾ ਖ਼ਾਨ ਇਨ੍ਹੀਂ ਦਿਨੀਂ ਏਕਤਾ ਕਪੂਰ ਦੇ ਸ਼ੋਅ ‘ਕਸੌਟੀ ਜ਼ਿੰਦਗੀ ਕੀ-2’ ‘ਚ ਕਮੋਲਿਕਾ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਇਸ ਨਾਲ ਉਹ ਲੋਕਾਂ ਦੇ ਦਿਲਾਂ ‘ਚ ਆਪਣੀ ਥਾਂ ਨੂੰ ਹੋਰ ਮਜਬੂਤ ਕਰ ਪਾਈ ਹੈ।

  • ਹੋਮ
  • ਬਾਲੀਵੁੱਡ
  • ਹੁਣ ਇਸ ਅੰਦਾਜ਼ ‘ਚ ਨਜ਼ਰ ਆਵੇਗੀ ਹਿਨਾ ਖ਼ਾਨ, ਤਸਵੀਰਾਂ ਦੇਖ ਹੋ ਜਾਓਗੇ ਖੁਸ਼
About us | Advertisement| Privacy policy
© Copyright@2025.ABP Network Private Limited. All rights reserved.