ਨਿਊਯਾਰਕ ਦੀ ਗਲੀਆਂ 'ਚ ਧੁਪ ਦਾ ਮਜ਼ਾ ਲੈ ਰਹੀ ਸਾਰਾ ਅਲੀ ਖ਼ਾਨ
ਏਬੀਪੀ ਸਾਂਝਾ | 09 Apr 2019 03:38 PM (IST)
1
2
ਇਨ੍ਹੀਂ ਦਿਨੀਂ ਸਾਰਾ ਅਲੀ ਖ਼ਾਨ ਆਪਣੇ ਕੰਮ ਤੋਂ ਬ੍ਰੇਕ 'ਤੇ ਹੈ। ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਉਹ ਨਿਊਯਾਰਕ ਦੀ ਗਲੀਆਂ 'ਚ ਧੁੱਪ ਦਾ ਮਜ਼ਾ ਲੈ ਰਹੀ ਹੈ।
3
ਸਾਰਾ ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ ਜਿਸ ਕਾਰਨ ਉਹ ਆਏ ਦਿਨ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
4
ਸਾਰਾ ਦੇ ਫੈਨਸ ਨੂੰ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ। ਇਸ ਲਈ ਉਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
5
ਸਾਰਾ ਦੀ ਤਸਵੀਰਾਂ 'ਤੇ ਫੈਨਸ ਖੂਬ ਲਾਈਕ ਤੇ ਕੁਮੈਂਟ ਕਰਦੇ ਨਜ਼ਰ ਆਏ ਹਨ।
6
7
8
9
10
ਸਾਰਾ ਹੁਣ ਕਾਰਤਿਕ ਆਰੀਅਨ ਨਾਲ ਇਮਤਿਆਜ਼ ਅਲੀ ਦੀ ਫ਼ਿਲਮ 'ਆਜਕੱਲ੍ਹ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਨੂੰ 'ਲਵ ਆਜਕੱਲ੍ਹ ਦਾ ਸੀਕੂਅਲ ਕਿਹਾ ਜਾ ਰਿਹਾ ਹੈ।