ਰੈੱਡ ਕਾਰਪੈੱਟ 'ਤੇ ਅਦਾਕਾਰਾ ਨਾਲ ਬੁਰੀ ਹੋਈ!

ਏਬੀਪੀ ਸਾਂਝਾ   |  13 May 2018 04:50 PM (IST)
1

2

3

ਉਨ੍ਹਾਂ ਕਾਨਸ ਵਿੱਚ ਸ਼ਿਰਕਤ ਕਰਨ ਸਮੇਂ ਸਫ਼ੈਦ ਪੋਸ਼ਾਕ ਪਹਿਨੀ ਹੋਈ ਸੀ।

4

ਮੈਰੀਅਨ ਉੱਚੀ ਅੱਡੀ ਵਾਲੇ ਸੈਂਡਲਾਂ ਕਾਰਨ ਖ਼ੁਦ ਨੂੰ ਸੰਭਾਲ ਨਾ ਸਕੀ।

5

6

7

8

9

10

ਅਦਾਕਾਰਾ ਮੈਰੀਅਨ ਕੋਟਿਲਾਰਡ 71ਵੇਂ ਕਾਨਸ ਫੈਸਟੀਵਲ ਦੇ ਛੇਵੇਂ ਦਿਨ ਆਪਣੀ ਹਾਜ਼ਰੀ ਲਵਾਉਣ ਪਹੁੰਚੀ ਹੋਈ ਸੀ।

11

ਆਪਣੇ ਝੁਮਕੇ ਸਵਾਰਦੀ ਮੈਰੀਅਨ ਦੀਆਂ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ ਤੁਸੀਂ ਅੱਗੇ ਵੇਖ ਸਕਦੇ ਹੋ।

12

ਇਸੇ ਦੌਰਾਨ ਉਹ ਕੈਮਰੇ ਵਿੱਚ ਕੈਦ ਹੋ ਗਈ।

13

ਉਹ ਜਦ ਰੈੱਡ ਕਾਰਪੈਟ ਉਤੇ ਚੱਲ ਕੇ ਆਪਣੀ ਖ਼ੂਬਸੂਰਤੀ ਦੇ ਜਲਵੇ ਬਿਖੇਰ ਹੀ ਰਹੀ ਸੀ ਕਿ ਅਚਾਨਕ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਉਨ੍ਹਾਂ ਦੇ ਝੁਮਕੇ ਵੀ ਡਿੱਗ ਗਏ।

  • ਹੋਮ
  • ਬਾਲੀਵੁੱਡ
  • ਰੈੱਡ ਕਾਰਪੈੱਟ 'ਤੇ ਅਦਾਕਾਰਾ ਨਾਲ ਬੁਰੀ ਹੋਈ!
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ